Map Graph

ਮਦਰਾਸ ਯੂਨੀਵਰਸਿਟੀ

ਮਦਰਾਸ ਯੂਨੀਵਰਸਿਟੀ ਭਾਰਤ ਦੇ ਤਮਿਲਨਾਡੂ ਪ੍ਰਾਤ ਦੀ ਰਾਜਧਾਨੀ ਚੇਨਈ ਨਗਰ ਵਿੱਚ ਸਥਿਤ ਹੈ। ਇਹ ਦੱਖਣ ਭਾਰਤ ਦੀ ਯੂਨੀਵਰਸਿਟੀ ਤੋਂ ਸਬ ਤੋਂ ਪੁਰਾਣੀ ਯੂਨੀਵਰਸਿਟੀ ਹੈ। 11 ਨਵਬਰ 1839 ਵਿੱਚ ਇੱਕ ਸਾਰਵਜਨੀਕ ਯਾਚਿਕਾ ਦੁਆਰਾ ਮਦਰਾਸ ਯੂਨੀਵਰਸਿਟੀ ਸ਼ੁਰੂ ਕਿਤੀ ਗਈ।

Read article