ਮਹਿੰਦੀਪੁਰ, ਲੁਧਿਆਣਾ
ਲੁਧਿਆਣਾ ਜ਼ਿਲ੍ਹੇ ਦਾ ਪਿੰਡਮਹਿੰਦੀਪੁਰ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੀ ਤਹਿਸੀਲ ਖੰਨਾ ਦਾ ਇੱਕ ਪਿੰਡ ਹੈ। ਇਹ ਪਿੰਡ ਸ਼ੇਰਸ਼ਾਹ ਸੂਰੀ ਮਾਰਗ ਦੇ ਬਿਲਕੁਲ ਨਾਲ ਖੰਨਾ ਅਤੇ ਲੁਧਿਆਣਾ ਦੇ ਵਿਚਕਾਰ ਖੰਨਾ ਤੋਂ 10 ਕਿਲੋਮੀਟਰ ਅਤੇ ਲੁਧਿਆਣਾ ਤੋਂ 34 ਕਿਲੋਮੀਟਰ ਹੈ। ਇਸਦੇ ਨਾਲ ਲਗਦੇ ਪਿੰਡ ਕਿਸ਼ਨਗੜ੍ਹ,ਬੀਜਾ,ਘੁੰਗਰਾਲੀ ਰਾਜਪੂਤਾਂ,ਗੱਗੜਮਾਜਰਾ,ਪੱਛਮ ਵਲ੍ਹ ਪਾਇਲ ਤਹਿਸੀਲ,ਪੂਰਬ ਵਲ੍ਹ ਸਮਰਾਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ। ਕੁਲਾਰ ਨਰਸਿੰਗ ਕਾਲਜ ਪਿੰਡ ਦੇ ਬਿਲਕੁਲ ਨਾਲ ਹੀ ਹੈ।
Read article