ਰਿਵਰਸਾਈਡ ਮੈਦਾਨ
ਰਿਵਰਸਾਈਡ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਰਿਵਰਸਾਈਡ ਵੀ ਕਿਹਾ ਜਾਂਦਾ ਹੈ, ਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਡਰਹਮ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਖੇਡੇ ਜਾਂਦੇ ਹਨ।
Read article
Nearby Places

ਚੈਸਟਰ ਲੀ ਸਟ੍ਰੀਟ