ਲਿਟਲ ਬਿਗਹਾਰਨ ਦੀ ਲੜਾਈ
ਲਿਟਲ ਬਿਗਹਾਰਨ ਦੀ ਲੜਾਈ ਜਿਸ ਨੂੰ ਲਾਕੋਤਾ ਲੋਕ ਗ੍ਰੇਸ਼ੀ ਗਰਾਸ ਦੀ ਲੜਾਈ ਵੀ ਕਹਿੰਦੇ ਹਨ। ਇਹ ਲੜਾਈ ਲਕੋਟਾ ਲੋਕ, ਡਕੋਤਾ ਲੋਕ, ਉੱਤਰੀ ਚੇਆਨੇ ਅਤੇ ਅਰਾਪਹੋ ਲੋਕ ਦੇ ਮੁਕਾਬਲੇ ਅਮਰੀਕਾ ਦੀ 7ਵੀਂ ਪੈਦਲ ਫੌਜ਼ ਦੇ ਵਿਚਕਾਰ ਲੜੀ ਗਈ। ਇਹ ਲੜਾਈ ਲਿਟਲ ਬਿਗਹਾਰਨ ਦੇ ਦਰਿਆ ਨੇ ਨੇੜੇ ਉੱਤਰੀ ਮੋਂਟਾਨਾ ਤੇ 25–26 ਜੂਨ, 1876 ਨੂੰ ਲੜੀ ਗਈ।
Read article