ਸਰਦੂਲੇਵਾਲਾ
ਮਾਨਸਾ ਜ਼ਿਲ੍ਹੇ ਦਾ ਪਿੰਡਸਰਦੂਲੇਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। 2011 ਵਿੱਚ ਸਰਦੂਲੇਵਾਲਾ ਦੀ ਅਬਾਦੀ 2676 ਸੀ। ਇਸਦਾ ਖੇਤਰਫ਼ਲ 7.62 ਕਿ. ਮੀ. ਵਰਗ ਹੈ। ਪਿੰਡ ਸਰਦੂਲਗੜ੍ਹ-ਮਾਨਸਾ ਮੁੱਖ ਸੜਕ 'ਤੇ ਸਥਿਤ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਬਣੇ ਹੋਏ ਹਨ। ਇਹ ਪਿੰਡ ਗੰਡਿਆਂ ਦੀ ਪਨੀਰੀ ਲਈ ਪੂਰੇ ਪੰਜਾਬ 'ਚ ਮੰਨਿਆ ਹੋਇਆ ਹੈ। ਦੂਰ ਦਰੇਡੇ ਤੋਂ ਲੋਕ ਗੰਡਿਆਂ ਦੀ ਪਨੀਰੀ ਇੱਥੋਂ ਲੈ ਕੇ ਜਾਂਦੇ ਹਨ।
Read article
Nearby Places
ਭੂੰਦੜ (ਜ਼ਿਲ੍ਹਾ ਮਾਨਸਾ)
ਮਾਨਸਾ ਜ਼ਿਲ੍ਹੇ ਦਾ ਪਿੰਡ
ਮੀਰਪੁਰ ਕਲਾਂ
ਮਾਨਸਾ ਜ਼ਿਲ੍ਹੇ ਦਾ ਪਿੰਡ
ਮੀਰਪੁਰ ਖੁਰਦ
ਮਾਨਸਾ ਜ਼ਿਲ੍ਹੇ ਦਾ ਪਿੰਡ
ਫੂਸ ਮੰਡੀ, ਮਾਨਸਾ
ਮਾਨਸਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਸਾਧੂਵਾਲਾ
ਮਾਨਸਾ ਜ਼ਿਲ੍ਹੇ ਦਾ ਪਿੰਡ
ਟਿੱਬੀ ਹਰੀ ਸਿੰਘ
ਮਾਨਸਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਸਰਦੂਲਗੜ੍ਹ
ਮਾਨਸਾ ਜ਼ਿਲ੍ਹੇ ਦਾ ਸ਼ਹਿਰ
ਸਰਦੂਲਗੜ੍ਹ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ ਹਲਕਾ