ਸਾਹੀਵਾਲ
ਸਾਹੀਵਾਲ ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਸਾਹੀਵਾਲ ਜ਼ਿਲੇ ਦਾ ਵਿਚਕਾਰ ਹੈ। ਇਹ ਲਾਹੌਰ ਸ਼ਹਿਰ ਤੋਂ 180 ਕਿਲੋਮੀਟਰ ਦੂਰ ਹੈ। 1998 ਦੇ ਅੰਕੜਿਆਂ ਅਨੁਸਾਰ ਇਸਦੀ ਆਬਾਦੀ 207,388 ਹੈ। ਇਹ ਪੰਜਾਬ ਦਾ 14 ਵਾਂ ਵੱਡਾ ਸ਼ਹਿਰ ਅਤੇ ਪਾਕਿਸਤਾਨ ਦਾ 22 ਵਾਂ ਵੱਡਾ ਸ਼ਹਿਰ ਹੈ।
Read article