ਸਿਆਚਿਨ ਗਲੇਸ਼ੀਅਰ
ਸੀਆਚਿਨ ਗਲੇਸ਼ੀਅਰ ਹਿਮਾਲਿਆ ਪਹਾੜਾਂ ਵਿੱਚ ਕਰਾਕੁਰਮ ਲੜੀ ਵਿੱਚ ਤਕਰੀਬਨ 35.421226°N 77.109540°E ਵਿਖੇ ਪੈਂਦਾ ਗਲੇਸ਼ੀਅਰ ਹੈ ਜੋ ਐੱਨਜੇ੯੮੪੨ ਬਿੰਦੂ ਦੇ ਐਨ ਉੱਤਰ-ਪੂਰਬ ਵੱਲ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਲੀ ਕੰਟਰੋਲ ਰੇਖਾ ਖ਼ਤਮ ਹੁੰਦੀ ਹੈ। ੭੬ ਕਿੱਲੋਮੀਟਰ ਲੰਬਾਈ ਵਾਲ਼ਾ ਇਹ ਗਲੇਸ਼ੀਅਰ ਕਰਾਕੁਰਮ ਵਿੱਚ ਸਭ ਤੋਂ ਲੰਮਾ ਅਤੇ ਦੁਨੀਆ ਦੇ ਗ਼ੈਰ-ਧਰੁਵੀ ਇਲਾਕਿਆਂ ਵਿਚਲਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।
Read article