Map Graph

ਹਰਿਆਣਾ ਕੇਂਦਰੀ ਯੂਨੀਵਰਸਿਟੀ

ਹਰਿਆਣਾ ਕੇਂਦਰੀ ਯੂਨੀਵਰਸਿਟੀ ਜੰਤ-ਪਾਲੀ ਨਾਮ ਦੇ ਇੱਕ ਪਿੰਡ ਵਿੱਚ ਹੈ, ਜੋ ਕਿ ਹਰਿਆਣਾ ਰਾਜ ਦੇ ਜਿਲ਼੍ਹਾ ਮਹੇਂਦਰਗੜ੍ਹ ਵਿੱਚ ਆਉਂਦਾ ਹੈ। ਇਹ ਯੂਨੀਵਰਸਿਟੀ 500 acres (2.0 km2) ਵਿੱਚ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ।

Read article