ਅਜ਼ਰਬਾਈਜਾਨ (ਗੁੰਝਲ-ਖੋਲ੍ਹ)
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ / From Wikipedia, the free encyclopedia
ਅਜ਼ਰਬਾਈਜਾਨ ਜਾਂ ਆਜ਼ਰਬਾਈਜਾਨ ਜਾਂ ਅਜ਼ਰਬੈਜਾਨ ਤੋਂ ਭਾਵ ਹੋ ਸਕਦਾ ਹੈ:
- ਅਜ਼ਰਬਾਈਜਾਨ, ਕਾਕੇਸਸ ਇਲਾਕੇ ਦਾ ਸਭ ਤੋਂ ਵੱਡਾ ਮੁਲਕ
- ਅਜ਼ਰਬਾਈਜਾਨ ਸੋਵੀਅਤ ਸਾਮਵਾਦੀ ਗਣਰਾਜ, ਪੂਰਬਲੇ ਸੋਵੀਅਤ ਸੰਘ (1936-1991) ਦਾ ਹਿੱਸਾ
- ਅਜ਼ਰਬਾਈਜਾਨ ਲੋਕਰਾਜੀ ਗਣਰਾਜ, ਇੱਕ ਥੁੜ੍ਹ-ਚਿਰੀ ਮੁਲਕ (1918-1920)
- ਪੱਛਮੀ ਅਜ਼ਰਬਾਈਜਾਨ (ਸਿਆਸੀ ਧਾਰਨਾ)), ਅਜ਼ਰਬਾਈਜਾਨ ਗਣਰਾਜ ਦੀ ਇੱਕ ਛੁਟਕਾਰਾਵਾਦੀ ਧਾਰਨਾ
- ਅਜ਼ਰਬਾਈਜਾਨ (ਇਰਾਨ), ਉੱਤਰ-ਪੱਛਮੀ ਇਰਾਨ ਦਾ ਇੱਕ ਇਲਾਕਾ ਜਿਸ ਵਿੱਚ ਹੇਠ ਲਿਖੇ ਚਾਰ ਸੂਬੇ ਆਉਂਦੇ ਹਨ:
- ਅਰਦਬੀਲ ਸੂਬਾ
- ਪੂਰਬੀ ਅਜ਼ਰਬਾਈਜਾਨ ਸੂਬਾ
- ਪੱਛਮੀ ਅਜ਼ਰਬਾਈਜਾਨ ਸੂਬਾ
- ਜ਼ਨਜਾਨ ਸੂਬਾ
![Disambiguation icon](http://upload.wikimedia.org/wikipedia/commons/thumb/5/5f/Disambig_gray.svg/30px-Disambig_gray.svg.png)
ਇਹ ਗੁੰਝਲ-ਖੋਲ੍ਹ ਸਫ਼ਾ ਅਜ਼ਰਬਾਈਜਾਨ ਸਿਰਲੇਖ ਨਾਲ ਜੁੜੇ ਸਫ਼ਿਆਂ ਨੂੰ ਸੂਚੀਬੱਧ ਕਰਦਾ ਹੈ।
ਜੇਕਰ ਕੋਈ ਅੰਦਰੂਨੀ ਲਿੰਕ ਤੁਹਾਨੂੰ ਇੱਥੇ ਲੈ ਆਇਆ ਹੈ, ਤਾਂ ਤੁਸੀਂ ਲਿੰਕ ਤਬਦੀਲ ਕਰਨਾ ਚਾਹੁੰਦੇ ਹੋ ਸਕਦੇ ਹੋ ਤਾਂ ਜੋ ਮਨਚਾਹੇ ਲੇਖ ਵੱਲ ਸਿੱਧਾ ਹੀ ਜਾ ਸਕੋ।
ਜੇਕਰ ਕੋਈ ਅੰਦਰੂਨੀ ਲਿੰਕ ਤੁਹਾਨੂੰ ਇੱਥੇ ਲੈ ਆਇਆ ਹੈ, ਤਾਂ ਤੁਸੀਂ ਲਿੰਕ ਤਬਦੀਲ ਕਰਨਾ ਚਾਹੁੰਦੇ ਹੋ ਸਕਦੇ ਹੋ ਤਾਂ ਜੋ ਮਨਚਾਹੇ ਲੇਖ ਵੱਲ ਸਿੱਧਾ ਹੀ ਜਾ ਸਕੋ।
![](http://upload.wikimedia.org/wikipedia/commons/thumb/9/99/Wiktionary-logo-en-v2.svg/40px-Wiktionary-logo-en-v2.svg.png)
ਅਜ਼ਰਬਾਈਜਾਨ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।