From Wikipedia, the free encyclopedia
ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।[5]
ਆਂਧਰਾ ਪ੍ਰਦੇਸ਼
ఆంధ్ర ప్రదేశ్ | |
---|---|
ਭਾਰਤ ਦੇ ਸੂਬੇ | |
ਉਪਨਾਮ: ਭਾਰਤ ਦੀ ਚੌਲਾਂ ਦੀ ਕੋਲੀ, ਏਸ਼ੀਆ ਦੀ ਆਂਡੇ ਦੀ ਕੋਲੀ | |
ਦੇਸ਼ | ਭਾਰਤ |
ਭਾਰਤ ਦਾ ਖੇਤਰ | ਦੱਖਣੀ ਭਾਰਤ |
ਸਥਾਪਿਤ | 1 ਅਕਤੂਬਰ 1953 (ਪਹਿਲੀ ਵਾਰ)[1] 2 ਜੂਨ 2014 (ਦੂਜੀ ਵਾਰ)[2] |
ਰਾਜਧਾਨੀ | ਹੈਦਰਾਬਾਦ† |
ਵੱਡਾ ਸ਼ਹਿਰ | ਵਿਸ਼ਾਖਾਪਟਨਮ |
ਵੱਡਾ UA | ਵਿਜੇਵਾੜਾ ਅਤੇ ਗੁੰਟੂਰ |
ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ | 13 |
ਸਰਕਾਰ | |
• ਗਵਰਨਰ | ਈ.ਐਸ.ਐਲ.ਨਰਸਿਮਹਾ |
• ਮੁੱਖ ਮੰਤਰੀ | ਐਨ. ਚੰਦਰਬਾਬੂ ਨਾਇਡੂ (ਤੇਲਗੂ ਦੇਸਮ ਪਾਰਟੀ) |
• ਵਿਧਾਨ ਸਭਾ | Bicameral (175 + 50 seats) |
• ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕੇ | 25 |
• ਹਾਈ ਕੋਰਟ | ਹੈਦਰਾਬਾਦ |
ਖੇਤਰ | |
• ਕੁੱਲ | 1,60,205 ਵਰਗ ਕਿਲੋਮੀਟਰ km2 (Formatting error: invalid input when rounding sq mi) |
• ਰੈਂਕ | 8ਵਾਂ |
ਆਬਾਦੀ (2011)[3] | |
• ਕੁੱਲ | 4,93,86,799 |
• ਰੈਂਕ | 10ਵਾਂ |
• ਘਣਤਾ | 308/km2 (800/sq mi) |
ਵਸਨੀਕੀ ਨਾਂ | ਆਂਧਰਾਟੇ |
ਸਮਾਂ ਖੇਤਰ | ਯੂਟੀਸੀ+05:30 (ਭਾਰਤੀ ਮਿਆਰੀ ਸਮਾਂ) |
UN/LOCODE | AP |
ਵਾਹਨ ਰਜਿਸਟ੍ਰੇਸ਼ਨ | AP |
ਸ਼ਾਖਰਤਾ ਦਰ | 67.41%[4] |
ਦਫ਼ਤਰੀ ਭਾਸ਼ਾ | ਤੇਲਗੂ ਭਾਸ਼ਾ |
ਵੈੱਬਸਾਈਟ | http://www.ap.gov.in/ |
^† ਤੇਲੰਗਾਨਾ ਦੀ ਰਾਜਧਾਨੀ ਵੀ ਹੈ | |
ਆਂਧਰਾ ਪ੍ਰਦੇਸ਼ ਦੇ ਪ੍ਰਤੀਕ | |
ਚਿੰਨ੍ਹ | ਕਲਸ਼ |
ਗੀਤ | ਮਾਂ ਤੇਲਗੂ ਤਾਲਿਕੀ |
ਭਾਸ਼ਾ | ਤੇਲਗੂ ਭਾਸ਼ਾ |
ਪੰਛੀ | ਭਾਰਤੀ ਰੋਲਰ |
ਫੁੱਲ | ਲਿਲੀ |
ਫਲ | ਅੰਬ |
ਰੁੱਖ | ਨਿੰਮ |
ਨਾਚ | ਕੁਚੀਪੁੜੀ |
Sport | ਕਬੱਡੀ |
ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ. ਦੇਸ਼ਾਂਤਰ ਰੇਖਾਂਸ਼ ਦੇ ਵਿੱਚ ਹੈ ਅਤੇ ਉਤਰ ਵਿੱਚ ਮਹਾਰਾਸ਼ਟਰ, ਛੱਤੀਸਗੜ ਅਤੇ ਓੜੀਸਾ, ਪੂਰਬ ਵਿੱਚ ਬੰਗਾਲ ਦੀ ਖਾੜੀ, ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਨਾਲ ਘਿਰਿਆ ਹੋਇਆ ਹੈ। ਇਤਿਹਾਸਿਕ ਰੂਪ ਵਿੱਚ ਆਂਧਰਾ ਪ੍ਰਦੇਸ਼ ਨੂੰ "ਭਾਰਤ ਦਾ ਝੋਨੇ ਦਾ ਕਟੋਰਾ" ਕਿਹਾ ਜਾਂਦਾ ਹੈ। ਇਸ ਦੀ ਫਸਲ ਦਾ 77 % ਤੋਂ ਵੱਧ ਹਿੱਸਾ ਚੌਲ ਹੈ।[6] ਇਸ ਰਾਜ ਵਿੱਚ ਦੋ ਪ੍ਰਮੁੱਖ ਨਦੀਆਂ, ਗੋਦਾਵਰੀ ਅਤੇ ਕ੍ਰਿਸ਼ਨਾ ਵਗਦੀਆਂ ਹਨ।
ਇਤਿਹਾਸਿਕ ਦ੍ਰਿਸ਼ਟੀ ਤੋਂ ਰਾਜ ਵਿੱਚ ਸ਼ਾਮਿਲ ਖੇਤਰ ਆਂਧਰਪਥ, ਆਂਧਰਦੇਸ, ਆਂਧਰਵਾਣੀ ਅਤੇ ਆਂਧ੍ਰ ਵਿਸ਼ਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਆਂਧਰਾ ਰਾਜ ਤੋਂ ਆਂਧਰਾ ਪ੍ਰਦੇਸ਼ 1 ਨਵੰਬਰ 1956 ਨੂੰ ਬਣਾਇਆ ਗਿਆ।
ਐਤਰੇਏ ਬ੍ਰਾਹਮਣ (ਈ.ਪੂ. 800) ਅਤੇ ਮਹਾਂਭਾਰਤ ਜਿਵੇਂ ਸੰਸਕ੍ਰਿਤ ਮਹਾਂਕਾਵਾਂ ਵਿੱਚ ਆਂਧਰਾ ਸ਼ਾਸਨ ਦਾ ਉੱਲੇਖ ਕੀਤਾ ਗਿਆ ਸੀ।[7]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.