ਉੱਤਰੀ ਰਾਜਖੇਤਰ
From Wikipedia, the free encyclopedia
From Wikipedia, the free encyclopedia
ਉੱਤਰੀ ਰਾਜਖੇਤਰ | |||||
| |||||
ਨਾਅਰਾ ਜਾਂ ਉਪਨਾਮ: ਰਾਜਖੇਤਰ, ਦ NT, ਸਿਖਰ ਅੰਤ | |||||
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ | |||||
ਰਾਜਧਾਨੀ | ਡਾਰਵਿਨ | ||||
---|---|---|---|---|---|
ਵਾਸੀ ਸੂਚਕ | ਰਾਜਖੇਤਰੀ | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
- ਪ੍ਰਸ਼ਾਸਕ | ਸੈਲੀ ਥਾਮਸ | ||||
- ਮੁੱਖ ਮੰਤਰੀ | ਟੈਰੀ ਮਿਲਜ਼ (ਲਿਬਰਲ ਪਾਰਟੀ) | ||||
ਆਸਟਰੇਲੀਆਈ ਰਾਜਖੇਤਰ | |||||
- NSW ਵੱਲੋਂ ਸਥਾਪਤ | 1825 | ||||
- ਸਾਊਥ ਆਸਟਰੇਲੀਆਂ ਵੱਲ ਤਬਾਦਲਾ | 1862 | ||||
- ਰਾਸ਼ਟਰਮੰਡਲ ਵੱਲ ਤਬਾਦਲਾ | 1911 | ||||
- ਵਿਲੀਨ | 1927 | ||||
- ਮੁੜ-ਨਿਰਮਾਣ | 1931 | ||||
- ਜ਼ੁੰਮੇਵਾਰ ਸਰਕਾਰ | 1978 | ||||
ਖੇਤਰਫਲ | |||||
- ਕੁੱਲ | 14,20,970 km2 (ਤੀਜਾ) 5,48,640 sq mi | ||||
- ਥਲ | 13,49,129 km2 5,20,902 sq mi | ||||
- ਜਲ | 71,839 km2 (5.06%) 27,737 sq mi | ||||
ਅਬਾਦੀ (31 ਮਾਰਚ 2012[1]) | |||||
- ਅਬਾਦੀ | 233,300 (8ਵਾਂ) | ||||
- ਘਣਤਾ | 0.17/km2 (8ਵਾਂ) 0.4 /sq mi | ||||
ਉਚਾਈ | |||||
- ਸਭ ਤੋਂ ਵੱਧ | ਮਾਊਂਟ ਜ਼ੀਲ +1,531 m (5,023 ft) | ||||
ਕੁੱਲ ਰਾਜਖੇਤਰੀ ਉਪਜ (2010–11) | |||||
- ਉਪਜ ($m) | $16,281[2] (8ਵਾਂ) | ||||
- ਪ੍ਰਤੀ ਵਿਅਕਤੀ ਉਪਜ | $70,961 (ਤੀਜਾ) | ||||
ਸਮਾਂ ਜੋਨ | UTC+9:30 (ACST) (ਕੋਈ DST ਨਹੀਂ) | ||||
ਸੰਘੀ ਪ੍ਰਤੀਨਿਧਤਾ | |||||
- ਸਦਨ ਸੀਟਾਂ | 2 | ||||
- ਸੈਨੇਟ ਸੀਟਾਂ | 2 | ||||
ਛੋਟਾ ਰੂਪ | |||||
- ਡਾਕ | NT | ||||
- ISO 3166-2 | AU-NT | ||||
ਨਿਸ਼ਾਨ | |||||
- ਫੁੱਲ | ਸਟਰਟ ਮਾਰੂਥਲੀ ਗੁਲਾਬ (Gossypium sturtianum)[3] | ||||
- ਜਾਨਵਰ | ਲਾਲ ਕੰਗਾਰੂ (Macropus rufus) | ||||
- ਪੰਛੀ | ਫ਼ਾਨਾ-ਪੂਛੀ ਉਕਾਬ (Aquila audax) | ||||
- ਰੰਗ | ਚਿੱਟਾ, ਕਾਲਾ, ਅਤੇ ਗੇਰੂਆ[4] | ||||
ਵੈੱਬਸਾਈਟ | www.nt.gov.au |
ਉੱਤਰੀ ਰਾਜਖੇਤਰ (ਛੋਟਾ ਰੂਪ NT/ਐੱਨ.ਟੀ.) ਆਸਟਰੇਲੀਆ ਦੇ ਮੱਧ ਅਤੇ ਮੱਧ-ਉੱਤਰੀ ਖੇਤਰ ਵਿੱਚ ਪੈਂਦਾ ਇੱਕ ਸੰਘੀ ਰਾਜਖੇਤਰ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਪੱਛਮੀ ਆਸਟਰੇਲੀਆ (129ਵਾਂ ਪੂਰਬੀ ਰੇਖਾਂਸ਼), ਦੱਖਣ ਵੱਲ ਸਾਊਥ ਆਸਟਰੇਲੀਆ (26ਵਾਂ ਅਕਸ਼ਾਂਸ਼) ਅਤੇ ਪੂਰਬ ਵੱਲ ਕਵੀਨਜ਼ਲੈਂਡ (138ਵਾਂ ਪੂਰਬੀ ਰੇਖਾਂਸ਼) ਨਾਲ਼ ਲੱਗਦੀਆਂ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.