ਕੈਨੇਡਾ
ਉੱਤਰੀ ਅਮਰੀਕਾ 'ਚ ਦੇਸ਼ / From Wikipedia, the free encyclopedia
ਕੈਨੇਡਾ ਉੱਤਰੀ ਅਮਰੀਕਾ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੇ ਦਸ ਪ੍ਰਾਂਤ ਅਤੇ ਤਿੰਨ ਖੇਤਰ ਐਟਲਾਂਟਿਕ ਮਹਾਂਸਾਗਰ ਤੋਂ ਪ੍ਰਸ਼ਾਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤੱਕ ਫ਼ੈਲੇ ਹੋਏ ਹਨ, ਜੋ ਕਿ ਕੁੱਲ 99,84,670 ਵਰਗ ਕਿਲੋਮੀਟਰ ਖੇਤਰ ਵਿੱਚ ਫ਼ੈਲੇ ਹੋਏ ਹਨ, ਜੋ ਇਸਨੂੰ ਦੁਨਿਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਅਮਰੀਕਾ ਨਾਲ ਇਸਦੀ ਦੱਖਣੀ ਅਤੇ ਪੱਛਮੀ ਸਰਹੱਦ 8,890 ਕਿਲੋਮੀਟਰ ਲੰਬੀ ਹੈ, ਜੋ ਦੋ ਦੇਸ਼ਾਂ ਵਿਚਕਾਰ ਦੁਨੀਆਂ ਦੀ ਸਭ ਤੋਂ ਵੱਡੀ ਸਰਹੱਦ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ ਅਤੇ ਇਸਦੇਂ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਆਲ ਆਦਿ ਸ਼ਹਿਰ ਹਨ।
ਵਿਸ਼ੇਸ਼ ਤੱਥ ਕੈਨੇਡਾCanada, ਰਾਜਧਾਨੀ ...
ਕੈਨੇਡਾ Canada | |||||
---|---|---|---|---|---|
| |||||
ਮਾਟੋ: A mari usque ad mare "ਸਮੁੰਦਰ ਤੋਂ ਸਮੁੰਦਰ ਤੱਕ" | |||||
ਐਨਥਮ: O Canada "ਓ ਕੈਨੇਡਾ" | |||||
ਰਾਜਧਾਨੀ | ਓਟਾਵਾ | ||||
ਸਭ ਤੋਂ ਵੱਡਾ ਸ਼ਹਿਰ | ਟੋਰਾਂਟੋ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਫ਼ਰਾਂਸੀਸੀ | ||||
ਨਸਲੀ ਸਮੂਹ (2016) | ਸੂਚੀ
| ||||
ਧਰਮ (2021) | ਸੂਚੀ
| ||||
ਵਸਨੀਕੀ ਨਾਮ | ਕੈਨੇਡੀਅਨ | ||||
ਸਰਕਾਰ | ਸੰਸਦੀ ਰਾਜਤੰਤਰ | ||||
• ਰਾਜਾ | ਚਾਰਲਸ ਤੀਜਾ | ||||
• ਗਵਰਨਰ ਜਨਰਲ | ਮੈਰੀ ਸਿਮੋਨ | ||||
• ਪ੍ਰਧਾਨ ਮੰਤਰੀ | ਜਸਟਿਸ ਟਰੂਡੋ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਹਾਊਸ ਆਫ਼ ਕਾਮਨਜ਼ | |||||
ਸਥਾਪਨਾ | ਬਰਤਾਨੀਆ ਤੋਂ ਆਜ਼ਾਦੀ | ||||
• ਕੌਨਫ਼ੈਡਰੇਸ਼ਨ | 1 ਜੁਲਾਈ 1867 | ||||
• ਖ਼ੁਦਮੁਖ਼ਤਿਆਰੀ | 17 ਅਪ੍ਰੈਲ 1982 | ||||
ਖੇਤਰ | |||||
• ਕੁੱਲ | 9,984,670 km2 (3,855,100 sq mi) | ||||
• ਜਲ (%) | 11.76 | ||||
ਆਬਾਦੀ | |||||
• ਜਨਗਣਨਾ | 3,69,91,981 | ||||
ਜੀਡੀਪੀ (ਪੀਪੀਪੀ) | 2021 ਅਨੁਮਾਨ | ||||
• ਕੁੱਲ | $2 ਖਰਬ | ||||
• ਪ੍ਰਤੀ ਵਿਅਕਤੀ | $53,000 | ||||
ਜੀਡੀਪੀ (ਨਾਮਾਤਰ) | 2021 ਅਨੁਮਾਨ | ||||
• ਕੁੱਲ | $2 ਖਰਬ | ||||
• ਪ੍ਰਤੀ ਵਿਅਕਤੀ | $52,800 | ||||
ਗਿਨੀ (2018) | 30.0 ਮੱਧਮ | ||||
ਐੱਚਡੀਆਈ (2019) | 0.930 ਬਹੁਤ ਉੱਚਾ | ||||
ਮੁਦਰਾ | ਕੈਨੇਡੀਅਨ ਡਾਲਰ | ||||
ਸਮਾਂ ਖੇਤਰ | UTC−3.5 to −8 | ||||
ਮਿਤੀ ਫਾਰਮੈਟ | ਸਾਲ/ਮਹੀਨਾ/ਦਿਨ | ||||
ਡਰਾਈਵਿੰਗ ਸਾਈਡ | ਖੱਬੇ ਪਾਸੇ | ||||
ਕਾਲਿੰਗ ਕੋਡ | +1 | ||||
ਵੈੱਬਸਾਈਟ https://www.canada.ca |
ਬੰਦ ਕਰੋ