ਕੰਪਨੀFrom Wikipedia, the free encyclopedia ਕੰਪਨੀ ਜੀਆਂ ਦੀ ਭਾਈਵਾਲੀ ਜਾਂ ਇਕੱਠ ਨੂੰ ਆਖਿਆ ਜਾਂਦਾ ਹੈ ਜੋ ਕੁਦਰਤੀ ਇਨਸਾਨ, ਕਨੂੰਨੀ ਇਨਸਾਨ ਜਾਂ ਇਹਨਾਂ ਦੋਹਾਂ ਦਾ ਰਲੇਵਾਂ ਹੋ ਸਕਦੇ ਹਨ। ਕੰਪਨੀ ਦੇ ਜੀਆਂ ਦਾ ਇੱਕ ਸਾਂਝਾ ਟੀਚਾ ਹੁੰਦਾ ਹੈ। ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ।
ਕੰਪਨੀ ਜੀਆਂ ਦੀ ਭਾਈਵਾਲੀ ਜਾਂ ਇਕੱਠ ਨੂੰ ਆਖਿਆ ਜਾਂਦਾ ਹੈ ਜੋ ਕੁਦਰਤੀ ਇਨਸਾਨ, ਕਨੂੰਨੀ ਇਨਸਾਨ ਜਾਂ ਇਹਨਾਂ ਦੋਹਾਂ ਦਾ ਰਲੇਵਾਂ ਹੋ ਸਕਦੇ ਹਨ। ਕੰਪਨੀ ਦੇ ਜੀਆਂ ਦਾ ਇੱਕ ਸਾਂਝਾ ਟੀਚਾ ਹੁੰਦਾ ਹੈ। ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ।