ਗੁਲਜ਼ਾਰੀ ਲਾਲ ਨੰਦਾ
ਭਾਰਤ ਦੇ ਪ੍ਰਧਾਨ ਮੰਤਰੀ (1898-1998) / From Wikipedia, the free encyclopedia
ਗੁਲਜਾਰੀ ਲਾਲ ਨੰਦਾ (4 ਜੁਲਾਈ 1898 - 15 ਜਨਵਰੀ 1998) ਲੇਬਰ ਮੁੱਦਿਆਂ ਦਾ ਮਾਹਿਰ ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੀ। ਉਹ 1964 ਵਿੱਚ ਜਵਾਹਰ ਲਾਲ ਨਹਿਰੂ ਅਤੇ 1966 ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦੇ ਬਾਅਦ, ਦੋ ਵਾਰੀ ਥੋੜੇ ਥੋੜੇ ਸਮੇਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਸੱਤਾਧਾਰੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਸਦੀ ਪਾਰਟੀ ਵਲੋਂ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਬਾਅਦ ਉਹ ਹਟ ਗਏ। 1997 ਵਿੱਚ, ਭਾਰਤ ਰਤਨ, ਭਾਰਤ ਦੇ ਸਭ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਗੁਲਜਾਰੀ ਲਾਲ ਨੰਦਾ, ਭਾਰਤ ਦੇ ਪ੍ਰਧਾਨ ਮੰਤਰੀ ਕਾਰਜਕਾਰੀ ...
ਗੁਲਜਾਰੀ ਲਾਲ ਨੰਦਾ | |
---|---|
![]() | |
ਭਾਰਤ ਦੇ ਪ੍ਰਧਾਨ ਮੰਤਰੀ ਕਾਰਜਕਾਰੀ | |
ਦਫ਼ਤਰ ਵਿੱਚ 11 ਜਨਵਰੀ 1966 – 24 ਜਨਵਰੀ 1966 | |
ਰਾਸ਼ਟਰਪਤੀ | ਸਰਵੇਪਾਲੀ ਰਾਧਾਕ੍ਰਿਸ਼ਨਨ |
ਤੋਂ ਪਹਿਲਾਂ | ਲਾਲ ਬਹਾਦਰ ਸ਼ਾਸਤਰੀ |
ਤੋਂ ਬਾਅਦ | ਇੰਦਰਾ ਗਾਂਧੀ |
ਦਫ਼ਤਰ ਵਿੱਚ 27 ਮਈ 1964 – 9 ਜੂਨ 1964 | |
ਰਾਸ਼ਟਰਪਤੀ | ਸਰਵੇਪਾਲੀ ਰਾਧਾਕ੍ਰਿਸ਼ਨਨ |
ਤੋਂ ਪਹਿਲਾਂ | ਜਵਾਹਰ ਲਾਲ ਨਹਿਰੂ |
ਤੋਂ ਬਾਅਦ | ਲਾਲ ਬਹਾਦਰ ਸ਼ਾਸਤਰੀ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 29 ਅਗਸਤ 1963 – 14 ਨਵੰਬਰ 1966 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ ਲਾਲ ਬਹਾਦਰ ਸ਼ਾਸਤਰੀ ਇੰਦਰਾ ਗਾਂਧੀ |
ਤੋਂ ਪਹਿਲਾਂ | ਲਾਲ ਬਹਾਦਰ ਸ਼ਾਸਤਰੀ |
ਤੋਂ ਬਾਅਦ | ਯਸ਼ਵੰਤ ਰਾਓ ਚਵਾਨ |
ਨਿੱਜੀ ਜਾਣਕਾਰੀ | |
ਜਨਮ | (1898-07-04)4 ਜੁਲਾਈ 1898 ਸਿਆਲਕੋਟ, ਪੰਜਾਬ ਦੇ ਸੂਬੇ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿਚ) |
ਮੌਤ | 15 ਜਨਵਰੀ 1998(1998-01-15) (ਉਮਰ 99) ਅਹਿਮਦਾਬਾਦ, ਗੁਜਰਾਤ, ਭਾਰਤ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਲਕਸ਼ਮੀ |
ਬੱਚੇ | 2 ਪੁੱਤਰ ਅਤੇ 1 ਧੀ |
ਅਲਮਾ ਮਾਤਰ | ਇਲਾਹਾਬਾਦ ਯੂਨੀਵਰਸਿਟੀ |
ਬੰਦ ਕਰੋ