ਯਾਂ ਡੇਜ਼ਾਇਰ ਗੁਸਤਾਵ ਕੋਰਬੇ (ਫ਼ਰਾਂਸੀਸੀ: [ɡystav kuʁbɛ]; 10 ਜੂਨ 1819 31 ਦਸੰਬਰ 1877) ਫ਼ਰਾਂਸੀਸੀ ਚਿੱਤਰਕਾਰ ਸੀ ਜਿਸ ਨੂੰ 19ਵੀਂ ਸਦੀ ਵਿੱਚ ਫ਼ਰਾਂਸੀਸੀ ਚਿੱਤਰਕਾਰੀ ਵਿੱਚ ਯਥਾਰਥਵਾਦ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦੇ ਲਈ, ਸੁਹੱਪਣ ਸੱਚਾਈ ਵਿੱਚ ਸੀ ਅਤੇ ਉਸ ਦੇ ਚਿਤਰਾਂ ਨੇ ਅਲੰਕ੍ਰਿਤ ਰੋਮਾਂਟਿਕ ਚਿਤਰਾਂ ਦੇ ਆਦੀ, ਸਮਕਾਲੀ ਦਰਸ਼ਕਾਂ ਅਤੇ ਆਲੋਚਕਾਂ ਨੂੰ ਚੌਂਕਾ ਦਿੱਤਾ ਸੀ।

ਵਿਸ਼ੇਸ਼ ਤੱਥ ਗੁਸਤਾਵ ਕੋਰਬੇ, ਜਨਮ ...
ਗੁਸਤਾਵ ਕੋਰਬੇ
Thumb
ਗੁਸਤਾਵ ਕੋਰਬੇ ਅੰਦਾਜ਼ਨ 1860ਵਿਆਂ ਵਿੱਚ (ਪੋਰਟਰੇਟ: ਅਟੀਨੇ ਕਾਰਜਾ)
ਜਨਮ
ਯਾਂ ਡੇਜ਼ਾਇਰ ਗੁਸਤਾਵ ਕੋਰਬੇ

(1819-06-10)10 ਜੂਨ 1819
Ornans, Doubs, ਫ਼ਰਾਂਸ
ਮੌਤ31 ਦਸੰਬਰ 1877(1877-12-31) (ਉਮਰ 58)
La Tour-de-Peilz, Switzerland
ਰਾਸ਼ਟਰੀਅਤਾਫ਼ਰਾਂਸੀਸੀ
ਸਿੱਖਿਆAntoine-Jean Gros
ਲਈ ਪ੍ਰਸਿੱਧਚਿੱਤਰਕਲਾ, ਮੂਰਤੀਕਲਾ
ਜ਼ਿਕਰਯੋਗ ਕੰਮA Burial At Ornans (1849-1850)
L'Origine du monde (1866)
ਲਹਿਰਯਥਾਰਥਵਾਦ
ਪੁਰਸਕਾਰਸੋਨ-ਤਮਗਾ ਜੇਤੂ - 1848 Salon; Nominated to receive the French Legion of Honor in 1870, - Refused.
ਸਰਪ੍ਰਸਤAlfred Bruyas
ਬੰਦ ਕਰੋ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.