ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।
ਵਿਸ਼ੇਸ਼ ਤੱਥ Scientific classification, Phyla ...
ਜਾਨਵਰ, ਐਨੀਮਲ
Temporal range: Ediacaran – Recent
PreЄ
Є
O
S
D
C
P
T
J
K
Pg
N
|
|
Scientific classification |
Domain: |
Eukaryota (ਯੁਕਾਰੀਓਟਾ) |
(Unranked) | ਓਪਿਸਥੋਕੋਨਟਾ |
(Unranked) | ਹੋਲੋਜੋਆ |
(Unranked) | ਫਿਲੋਜੋਆ |
Kingdom: |
ਐਨੀਮੇਲੀਆ
ਕਾਰਲ ਲਿਨਾਏਅਸ, 1758 |
Phyla |
- Subkingdom ਪੈਰਾਜੋਆ
- ਸਬਕਿੰਗਡਮ ਯੁਮੈਟਾਜੋਆ
- Radiata (unranked)
- Bilateria (unranked)
- Orthonectida
- Rhombozoa
- Acoelomorpha
- Chaetognatha
- Superphylum Deuterostomia
- Chordata
- Hemichordata
- Echinodermata
- Xenoturbellida
- Vetulicolia †
- Protostomia (unranked)
- Superphylum Ecdysozoa
- Kinorhyncha
- Loricifera
- Priapulida
- Nematoda
- Nematomorpha
- Lobopodia
- Onychophora
- Tardigrada
- Arthropoda
- Superphylum Platyzoa
- Platyhelminthes
- Gastrotricha
- Rotifera
- Acanthocephala
- Gnathostomulida
- Micrognathozoa
- Cycliophora
- Superphylum Lophotrochozoa
- Sipuncula
- Hyolitha †
- Nemertea
- Phoronida
- Bryozoa
- Entoprocta
- Brachiopoda
- Mollusca
- Annelida
- Echiura
|
ਬੰਦ ਕਰੋ
ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।