ਪਾਲ ਟਾਮਸ ਮਾਨ ([paʊ̯l toːmas man]; 6 ਜੂਨ 1875 - 12 ਅਗਸਤ 1955) ਇੱਕ ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ ਸੀ। ਉਹਦੀ ਸੋਚ ਗੋਇਟੇ, ਨੀਤਸ਼ੇ ਤੇ ਸ਼ੋਪਨਹਾਵਰ ਤੋਂ ਮੁਤਾਸਿਰ ਸੀ। ਉਹਨੂੰ 1929 ਉੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ।

ਵਿਸ਼ੇਸ਼ ਤੱਥ ਟਾਮਸ ਮਾਨ, ਜਨਮ ...
ਟਾਮਸ ਮਾਨ
Thumb
ਟਾਮਸ ਮਾਨ 1937 ਵਿੱਚ
ਜਨਮਪਾਲ ਟਾਮਸ ਮਾਨ
(1875-06-06)6 ਜੂਨ 1875
ਲੁਬੇਕ ਦਾ ਫਰੀ ਸ਼ਹਿਰ, ਜਰਮਨ ਸਾਮਰਾਜ
ਮੌਤ12 ਅਗਸਤ 1955(1955-08-12) (ਉਮਰ 80)
ਜ਼ਿਊਰਿਕ, ਸਵਿਟਜਰਲੈਂਡ
ਕਿੱਤਾਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਨਿਬੰਧਕਾਰ
ਕਾਲ1896–1954
ਸ਼ੈਲੀਨਾਵਲ, ਛੋਟਾ ਨਾਵਲ
ਪ੍ਰਮੁੱਖ ਕੰਮBuddenbrooks, The Magic Mountain, Death in Venice, Joseph and his Brothers
ਪ੍ਰਮੁੱਖ ਅਵਾਰਡਸਾਹਿਤ ਵਿੱਚ ਨੋਬਲ ਪੁਰਸਕਾਰ (1929)
ਗੋਇਥੇ ਪੁਰਸਕਾਰ (1949)
ਦਸਤਖ਼ਤ
Thumb
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.