From Wikipedia, the free encyclopedia
ਖਿੱਦੋ-ਛਿੱਕਾ ਜਾਂ ਗੇਂਦ-ਛਿੱਕਾ ਜਾਂ ਟੈਨਿਸ ਇੱਕ ਛਿੱਕਾ ਖੇਡ ਹੈ ਜੋ ਕਿ ਇੱਕ ਵਿਰੋਧੀ ਖ਼ਿਲਾਫ਼ ਇਕੱਲਿਆਂ ਜਾਂ ਦੋ ਖਿਡਾਰੀਆਂ ਦੇ ਦੋ ਜੁੱਟਾਂ ਵਿਚਕਾਰ ਖੇਡੀ ਜਾ ਸਕਦੀ ਹੈ। ਹਰੇਕ ਖਿਡਾਰੀ ਤਾਰਾਂ ਨਾਲ਼ ਬਣਿਆ ਇੱਕ ਛਿੱਕਾ ਵਰਤ ਕੇ ਨਮਦੇ ਨਾਲ਼ ਢਕੀ ਹੋਈ ਖੋਖਲੀ ਰਬੜ ਦੀ ਗੇਂਦ ਨੂੰ ਜਾਲ ਦੇ ਪਾਰ ਵਿਰੋਧੀਆਂ ਦੇ ਪਾਸੇ ਮਾਰਦਾ ਹੈ। ਖੇਡ ਦਾ ਮਕਸਦ ਗੇਂਦ ਨਾਲ਼ ਇੰਞ ਖੇਡਣਾ ਹੁੰਦਾ ਹੈ ਕਿ ਵਿਰੋਧੀ ਚੰਗੀ ਤਰਾਂ ਗੇਂਦ ਨੂੰ ਵਾਪਸ ਨਾ ਭੇਜ ਸਕੇ। ਜਿਹੜਾ ਵਿਰੋਧੀ ਗੇਂਦ ਨੂੰ ਵਾਪਸ ਨਾ ਭੇਜ ਸਕਿਆ, ਉਹਨੂੰ ਅੰਕ ਨਹੀਂ ਮਿਲਣਗੇ ਸਗੋਂ ਦੂਜੇ ਪਾਸੇ ਦੇ ਵਿਰੋਧੀ ਨੂੰ ਅੰਕ ਹਾਸਲ ਹੋਣਗੇ।
ਸਰਬ-ਉੱਚ ਅਦਾਰਾ | ਕੌਮਾਂਤਰੀ ਗੇਂਦ-ਛਿੱਕਾ ਸੰਘ |
---|---|
ਪਹਿਲੋਂ ਖੇਡੀ ਗਈ | 1859 ਅਤੇ 1865 ਦਰਮਿਆਨ (ਬਰਮਿੰਘਮ, ਇੰਗਲੈਂਡ) |
ਗੁਣ | |
ਛੋਹ | ਨਹੀਂ |
ਜੁੱਟ ਵਿੱਚ ਜੀਅ | ਇਕਹਿਰੀ ਜਾਂ ਦੂਹਰੀ |
ਰਲ਼ਵਾਂ ਲਿੰਗ | ਹਾਂ, ਵੱਖਰੇ ਟੂਰ & ਰਲ਼ਵੇਂ ਦੂਹਰੇ |
ਕਿਸਮ | ਛਿੱਕਾ ਖੇਡ |
ਸਾਜ਼ੋ-ਸਮਾਨ | ਗੇਂਦ ਅਤੇ ਛਿੱਕਾ |
ਟਿਕਾਣਾ | ਅੰਦਰ ਜਾਂ ਬਾਹਰਲਾ ਗੇਂਦ-ਛਿੱਕਾ ਮੈਦਾਨ |
ਮੌਜੂਦਗੀ | |
ਦੇਸ਼ ਜਾਂ ਇਲਾਕਾ | ਸਰਬ-ਵਿਆਪੀ |
ਓਲੰਪਿਕ | Part of Summer Olympic programme from 1896 to 1924 Demonstration sport in the 1968 and 1984 Summer Olympics Part of Summer Olympic programme since 1988 |
ਪੈਰਾਲੰਪਿਕ | 1992 ਤੋਂ ਗਰਮੀਆਂ ਦੇ ਪੈਰਾਲੰਪਿਕ ਪ੍ਰੋਗਰਾਮ ਦਾ ਹਿੱਸਾ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.