ਡੈੱਨਮਾਰਕੀ ਕਰੋਨਾ
ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ / From Wikipedia, the free encyclopedia
ਕਰੋਨਾ (ਬਹੁਵਚਨ: kroner/ਕਰੋਨਰ; ਨਿਸ਼ਾਨ: ,- ਜਾਂ kr.; ਕੋਡ: DKK) 1 ਜਨਵਰੀ 1875 ਤੋਂ ਲੈ ਕੇ ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ ਰਹੀ ਹੈ।[1] ISO ਕੋਡ "DKK" ਅਤੇ ਮੁਦਰਾ ਨਿਸ਼ਾਨ "kr." ਦੋਹੇਂ ਹੀ ਆਮ ਵਰਤੇ ਜਾਂਦੇ ਹਨ; ਕੋਡ ਮੁੱਲ ਦੇ ਅੱਗੇ ਲਗਾਇਆ ਜਾਂਦਾ ਹੈ ਪਰ ਨਿਸ਼ਾਨ ਆਮ ਤੌਰ ਉੱਤੇ ਪਿੱਛੇ ਲਗਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਡੈੱਨਮਾਰਕੀ ਕਰੋਨਾ, dansk krone (ਡੈਨਿਸ਼)donsk króna (ਫ਼ਰੋਈ) Danskinut koruuni (ਕਲਾਲੀਸੁਤ) ...
ਡੈੱਨਮਾਰਕੀ ਕਰੋਨਾ | ||||
---|---|---|---|---|
dansk krone (ਡੈਨਿਸ਼) donsk króna (ਫ਼ਰੋਈ) Danskinut koruuni (ਕਲਾਲੀਸੁਤ) | ||||
| ||||
ISO 4217 ਕੋਡ | DKK | |||
ਕੇਂਦਰੀ ਬੈਂਕ | ਡੈੱਨਮਾਰਕ ਰਾਸ਼ਟਰੀ ਬੈਂਕ | |||
ਵੈੱਬਸਾਈਟ | www.nationalbanken.dk | |||
ਵਰਤੋਂਕਾਰ | ਫਰਮਾ:Country data ਡੈੱਨਮਾਰਕ ਫਰਮਾ:Country data ਗਰੀਨਲੈਂਡ ਫਰਮਾ:Country data ਫ਼ਰੋ ਟਾਪੂ1 | |||
ਫੈਲਾਅ | 2.3% (ਸਿਰਫ਼ ਡੈੱਨਮਾਰਕ) | |||
ਸਰੋਤ | The World Factbook, 2010 est. | |||
ERM | ||||
Since | 13 ਮਾਰਚ 1979 | |||
€ = | kr 7.46038 | |||
Band | 1.25% | |||
ਇਹਨਾਂ ਨਾਲ਼ ਜੁੜੀ ਹੋਈ | ਯੂਰੋ | |||
ਉਪ-ਇਕਾਈ | ||||
1/100 | øre | |||
ਨਿਸ਼ਾਨ | kr. ,- | |||
ਬਹੁ-ਵਚਨ | kroner/ਕਰੋਨਰ | |||
øre | øre (ਇੱਕਵਚਨ ਅਤੇ ਬਹੁਵਚਨ) | |||
ਸਿੱਕੇ | 50-øre, 1, 2, 5, 10, 20 ਕਰੋਨਰ | |||
ਬੈਂਕਨੋਟ | 50, 100, 200, 500, 1000 ਕਰੋਨਰ | |||
|
ਬੰਦ ਕਰੋ