ਦਿੱਲੀ ਦੇ ਦਰਵਾਜੇ
From Wikipedia, the free encyclopedia
ਦਿੱਲੀ ਦੇ ਦਰਵਾਜਿਆਂ ਨੂੰ ਸਥਾਪਿਤ ਕਰਨ ਵਿੱਚ ਵੱਖ-ਵੱਖ ਵੰਸ਼ਾਂ ਦੇ ਆਗੂਆਂ ਨੇ ਭੂਮਿਕਾ ਨਿਭਾਈ ਹੈ ਜੋ ਇਸ ਪ੍ਰਕਾਰ ਹੈ
- .ਲਾਲ ਕੋਟ ਜਾਂ ਕਿਲਾ ਰਾਏ ਪਿਥੋਰ ਦੇ ਪ੍ਰਾਚੀਨ ਸ਼ਹਿਰ ਦਾ ਦਰਵਾਜ਼ਾ,ਇਸ ਨੂੰ ਦਿੱਲੀ ਦਾ ਪਹਿਲਾ ਸ਼ਹਿਰ ਮੰਨਿਆਂ ਜਾਂਦਾ ਹੈ (731-1311ਈ.) ਇਹ ਮਹਿਰੌਲੀ ਵਿਚ ਕੁਤੁਬ ਕੰਪਲੈਕਸ ਵਿੱਚ ਸਥਿਤ ਹੈ
- ਸ਼ਹਿਰ ਦਾ ਦੂਸਰਾ ਦਰਵਾਜ਼ਾ ਸੀਰੀ ਕਿਲਾ (1304) ਹੈ।
- ਤੀਸਰਾ ਦਰਵਾਜ਼ਾ ਤੁਗ਼ਲਕਾਬਾਦ ਹੈ।(14ਵੀ ਸਦੀ ਦਾ ਮੱਧ)
- ਚੌਥਾਂ ਦਰਵਾਜ਼ਾ ਫੀਰੋਜ਼ਾਬਾਦ ਹੈ
- ਛੇਵਾਂ ਦਰਵਾਜ਼ਾ ਦਿੱਲੀ ਸ਼ੇਰ ਸ਼ਾਹ ਦਾ (ਸ਼ੇਰਗੜ੍ਹ) ਦਰਵਾਜ਼ਾ (1534), ਨੇੜੇ ਪੁਰਾਣਾ ਕਿਲਾ
- ਸੱਤਵਾਂ ਦਰਵਾਜ਼ਾ ਸ਼ਾਹਜਹਾਨਾਬਾਦ ਹੈ।(17ਵੀਂ ਸਦੀ)
- ਅੱਠਵਾਂ ਦਰਵਾਜ਼ਾ ਆਧੁਨਿਕ ਨਵੀਂ ਦਿੱਲੀ ਵਿਚ ਬ੍ਰਿਟਿਸ਼ ਰਾਜ ਵਿਚ