ਨਾਹਨ
From Wikipedia, the free encyclopedia
ਹੋਰ ਵਰਤੋਂਆਂ ਲਈ, ਦੇਖੋ ਨਾਹਨ (ਗੁੰਝਲ-ਖੋਲ੍ਹ)।
ਨਾਹਨ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲਾ ਦਾ ਇੱਕ ਇਤਿਹਾਸਕ ਸ਼ਹਿਰ ਹੈ।ਇਹ ਬ੍ਰਿਟਿਸ਼ ਰਾਜ ਤੋਂ ਪਹਿਲਾਂ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਸਿਰਮੌਰ ਜਿਲ੍ਹਾ ਦਾ ਸਦਰ ਮੁਕਾਮ ਹੈ।
ਵਿਸ਼ੇਸ਼ ਤੱਥ ਨਾਹਨ नाहन, Country ...
ਨਾਹਨ
नाहन | |
---|---|
ਸ਼ਹਿਰ | |
Country | ਭਾਰਤ |
ਰਾਜ | ਹਿਮਾਚਲ ਪ੍ਰਦੇਸ਼ |
ਜਿਲਾ | ਸਿਰਮੌਰ |
ਉੱਚਾਈ | 932 m (3,058 ft) |
ਆਬਾਦੀ (2011) | |
• ਕੁੱਲ | 56,053 |
ਭਾਸ਼ਾਵਾਂ | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਬੰਦ ਕਰੋ