![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c2/Venous_system_en.svg/langpa-640px-Venous_system_en.svg.png&w=640&q=50)
ਸ਼ਿਰਾ
From Wikipedia, the free encyclopedia
ਲਹੂ-ਦੌਰਾ ਪ੍ਰਬੰਧ ਵਿੱਚ ਨਾੜਾਂ ਜਾਂ ਨਾੜੀਆਂ ਜਾਂ ਸ਼ਿਰਾਵਾਂ ਉਹ ਲਹੂ ਨਾੜਾਂ ਹੁੰਦੀਆਂ ਹਨ ਜੋ ਲਹੂ ਨੂੰ ਦਿਲ ਵੱਲ ਲੈ ਕੇ ਜਾਂਦੀਆਂ ਹਨ। ਫੇਫੜੇ ਅਤੇ ਧੁੰਨੀ ਵਾਲ਼ੀ ਨਾੜਾਂ ਤੋਂ ਬਗ਼ੈਰ ਸਾਰੀਆਂ ਨਾੜਾਂ ਵਿੱਚ ਆਕਸੀਜਨ-ਵਿਹੂਣਾ ਲਹੂ ਹੁੰਦਾ ਹੈ। ਨਾੜਾਂ ਧਮਣੀਆਂ ਨਾਲ਼ੋਂ ਘੱਟ ਪੱਠੇਦਾਰ ਹੁੰਦੀਆਂ ਹਨ ਅਤੇ ਚਮੜੀ ਦੇ ਵਧੇਰੇ ਕੋਲ਼ ਹੁੰਦੀਆਂ ਹਨ। ਲਹੂ ਦਾ ਪੁੱਠਾ ਗੇੜ ਰੋਕਣ ਲਈ ਇਹਨਾਂ ਵਿੱਚ ਵਾਲਵ ਹੁੰਦੇ ਹਨ।
ਵਿਸ਼ੇਸ਼ ਤੱਥ ਨਾੜ/ਸ਼ਿਰਾ, ਜਾਣਕਾਰੀ ...
ਨਾੜ/ਸ਼ਿਰਾ | |
---|---|
![]() The main veins in the human body | |
ਜਾਣਕਾਰੀ | |
ਪ੍ਰਨਾਲੀ | ਲਹੂ-ਦੌਰਾ ਪ੍ਰਬੰਧ |
ਪਛਾਣਕਰਤਾ | |
ਲਾਤੀਨੀ | vena (ਵੀਨਾ) |
MeSH | D014680 |
TA98 | A12.0.00.030 A12.3.00.001 |
TA2 | 3904 |
FMA | 50723 |
ਸਰੀਰਿਕ ਸ਼ਬਦਾਵਲੀ |
ਬੰਦ ਕਰੋ