ਪਾਕਿਸਤਾਨ
From Wikipedia, the free encyclopedia
ਪਾਕਿਸਤਾਨ ਅਧਿਕਾਰਕ ਤੌਰ ਤੇ ਪਾਕਿਸਤਾਨ ਇਸਲਾਮੀ ਗਣਤੰਤਰ (ਉਰਦੂ: اسلامی جمہوریہ پاکستان; ਅੰਗਰੇਜੀ: Islamic Republic of Pakistan) ਦੱਖਣੀ ਏਸ਼ੀਆ ਦਾ ਇੱਕ ਦੇਸ ਹੈ। ਇਸ ਦੇ ਪੂਰਬ ਚ ਭਾਰਤ, ਉੱਤਰ ਪੂਰਬ ਚ ਚੀਨ, ਪੱਛਮ ਚ ਈਰਾਨ ਅਤੇ ਅਫਗਾਨਿਸਤਾਨ। ਪਾਕਿਸਤਾਨ 1947 ਚ ਉਨ੍ਹਾਂ ਥਾਂਵਾਂ ਤੇ ਬਣਿਆ ਜਿੱਥੇ ਮੁਸਲਮਾਨਾਂ ਦੀ ਲੋਕ ਗਿਣਤੀ ਜ਼ਿਆਦਾ ਸੀ।
ਵਿਸ਼ੇਸ਼ ਤੱਥ Urdu: اسلامی جمہوریۂ پاکستانਇਸਲਾਮੀ ਜਮਹੂਰੀਆ-ਏ-ਪਾਕਿਸਤਾਨਪਾਕਿਸਤਾਨ ਇਸਲਾਮੀ ਗਣਤੰਤਰ, ਰਾਜਧਾਨੀ ...
Urdu: اسلامی جمہوریۂ پاکستان ਇਸਲਾਮੀ ਜਮਹੂਰੀਆ-ਏ-ਪਾਕਿਸਤਾਨ ਪਾਕਿਸਤਾਨ ਇਸਲਾਮੀ ਗਣਤੰਤਰ | |||||
---|---|---|---|---|---|
| |||||
ਮਾਟੋ: اتحاد، تنظيم، يقين محکم ਇੱਤੇਹਾਦ, ਤੰਜੀਮ, ਯਕੀਨ-ਏ-ਮੁਹਕਮ (ਉਰਦੂ) "ਏਕਤਾ, ਅਨੁਸ਼ਾਸਨ ਅਤੇ ਵਿਸ਼ਵਾਸ" | |||||
ਐਨਥਮ: ਕੌਮੀ ਤਰਾਨਾ | |||||
ਰਾਜਧਾਨੀ | ਇਸਲਾਮਾਬਾਦ | ||||
ਸਭ ਤੋਂ ਵੱਡਾ ਸ਼ਹਿਰ | ਕਰਾਚੀ | ||||
ਅਧਿਕਾਰਤ ਭਾਸ਼ਾਵਾਂ | ਉਰਦੂ (ਰਾਸ਼ਟਰੀ), ਅੰਗਰੇਜੀ (ਅਧਿਕਾਰਕ) | ||||
ਵਸਨੀਕੀ ਨਾਮ | ਪਾਕਿਸਤਾਨੀ | ||||
ਸਰਕਾਰ | ਅੱਧ-ਰਾਸ਼ਟਰਪਤੀ ਸੰਘੀ ਜਮੂਹਰੀ ਗਣਰਾਜ | ||||
ਸੰਯੁਕਤ ਰਾਜਸ਼ਾਹੀ ਤੋਂ ਸੁਤੰਤਰ | |||||
• ਮਿਤੀ | 14 ਅਗਸਤ, 1947 | ||||
• ਇਸਲਾਮੀ ਗਣਰਾਜ | 23 ਮਾਰਚ 1956 | ||||
• ਜਲ (%) | 3.1 | ||||
ਆਬਾਦੀ | |||||
• 2007 ਅਨੁਮਾਨ | 162,508,000 (6ਵਾਂ) | ||||
• 1998 ਜਨਗਣਨਾ | 132,352,279 | ||||
ਜੀਡੀਪੀ (ਪੀਪੀਪੀ) | 2008 ਅਨੁਮਾਨ | ||||
• ਕੁੱਲ | $504.3 ਕਰੋੜ (26ਵਾਂ) | ||||
• ਪ੍ਰਤੀ ਵਿਅਕਤੀ | $3320.12 (128ਵਾਂ) | ||||
ਐੱਚਡੀਆਈ (2007) | 0.551 ਮੱਧਮ · 136 ਵਾਂ | ||||
ਮੁਦਰਾ | ਪਾਕਿਸਤਾਨੀ ਰੁਪਿਆ (PKR) | ||||
ਸਮਾਂ ਖੇਤਰ | UTC+6 (ਪੀ॰ਐਸ॰ਟੀ (PST)) | ||||
UTC+6 (-) | |||||
ਕਾਲਿੰਗ ਕੋਡ | 92 | ||||
ਇੰਟਰਨੈੱਟ ਟੀਐਲਡੀ | .pk |
ਬੰਦ ਕਰੋ