ਪਾਕਿਸਤਾਨੀ ਫੌਜFrom Wikipedia, the free encyclopedia ਪਾਕ ਫ਼ੌਜ ਪਾਕਿਸਤਾਨ ਦੀ ਜ਼ਮੀਨੀ ਫ਼ੌਜ ਹੈ। ਇਹਦਾ ਕੰਮ ਪਾਕਿਸਤਾਨ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ। ਇਹਦੇ ਚ ਕੁੱਲ 11,700,00 ਰਿਜ਼ਰਵ ਤੇ ਹਾਜ਼ਰ ਫ਼ੌਜੀ ਹਨ। ਪਾਕ ਫ਼ੌਜ 14 ਅਗਸਤ 1947 ਨੂੰ ਬਣੀ।
ਪਾਕ ਫ਼ੌਜ ਪਾਕਿਸਤਾਨ ਦੀ ਜ਼ਮੀਨੀ ਫ਼ੌਜ ਹੈ। ਇਹਦਾ ਕੰਮ ਪਾਕਿਸਤਾਨ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ। ਇਹਦੇ ਚ ਕੁੱਲ 11,700,00 ਰਿਜ਼ਰਵ ਤੇ ਹਾਜ਼ਰ ਫ਼ੌਜੀ ਹਨ। ਪਾਕ ਫ਼ੌਜ 14 ਅਗਸਤ 1947 ਨੂੰ ਬਣੀ।