From Wikipedia, the free encyclopedia
ਫੀਫਾ ਵਿਸ਼ਵ ਕੱਪ 2006 ਜੋ ਫੁੱਟਬਾਲ ਦਾ 18ਵਾਂ ਵਿਸ਼ਵ ਕੱਪ ਹੈ। ਇਹ ਮਹਾਕੁਭ ਮਿਤੀ 9 ਜੂਨ ਤੋਂ 9 ਜੁਲਾਈ 2006 ਤੱਕ ਜਰਮਨੀ ਵਿੱਚ ਖੇਡਿਆ ਗਿਆ। ਇਹ ਵਿਸ਼ਵ ਕੱਪ ਵਿੱਚ ਛੇ ਮਹਾਂਦੀਪਾਂ ਦੀਆਂ ਇਕੱਤੀ ਅਤੇ ਮਹਿਮਾਨ ਜਰਮਨੀ ਨੇ ਭਾਗ ਲਿਆ। ਇਸ ਵਿਸ਼ਵ ਕੱਪ ਨੂੰ ਇਟਲੀ ਨੇ ਫਾਈਨਲ ਵਿੱਚ ਫਰਾਂਸ ਨੂੰ ਪਨੈਲਟੀ ਸੂਟ ਆਉਟ 5–3 ਨਾਲ ਹਰਾ ਕਿ ਆਪਣੇ ਨਾਮ ਕੀਤਾ ਜੋ ਕਿ ਇਸ ਦੇਸ਼ ਦਾ ਚੋਥਾ ਵਿਸ਼ਵ ਕੱਪ ਸੀ। ਇਸ ਵਿਸ਼ਵ ਕੱਪ ਵਿੱਚ ਜਰਮਨੀ ਨੇ ਪੁਰਤਗਾਲ ਨੂੰ 3–1 ਨਾਲ ਹਰਾ ਕਿ ਤੀਜਾ ਸਥਾਨ ਪੱਕਾ ਕੀਤਾ।[1] ਇਸ ਵਿਸ਼ਵ ਕੱਪ ਨੂੰ ਟੀਵੀ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 26.29 ਅਰਬ ਲੋਕਾਂ ਨੇ ਦੇਖਿਆ। ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਅੰਗੋਲਾ, ਆਈਵਰੀ ਕੋਸਟ, ਘਾਨਾ, ਸਰਬੀਆ ਅਤੇ ਮੋਂਟੇਨਏਗਰੋ, ਤ੍ਰਿਨੀਦਾਦ ਅਤੇ ਤੋਬਾਗੋ ਅਤੇ ਟੋਗੋ ਦੇਸ਼ਾਂ ਨੇ ਪਹਿਲੀ ਵਾਰ ਭਾਗ ਲਿਆ।
ਕੁਆਟਰਫਾਈਨਲ | ਸੈਮੀਫਾਈਨਲ | ਫਾਈਨਲ | ||||||||||||
24 ਜੂਨ | ||||||||||||||
ਜਰਮਨੀ | 2 | |||||||||||||
30 ਜੂਨ | ||||||||||||||
ਸਵੀਡਨ | 0 | |||||||||||||
ਜਰਮਨੀ | 1(4) | |||||||||||||
26 ਜੂਨ | ||||||||||||||
ਅਰਜਨਟੀਨਾ | 1(2) | |||||||||||||
ਅਰਜਨਟੀਨਾ | 2 | |||||||||||||
4 ਜੁਲਾਈ | ||||||||||||||
ਮੈਕਸੀਕੋ | 1 | |||||||||||||
ਜਰਮਨੀ | 0 | |||||||||||||
26 ਜੂਨ | ||||||||||||||
ਇਟਲੀ | 2 | |||||||||||||
ਇਟਲੀ | 1 | |||||||||||||
30 ਜੂਨ | ||||||||||||||
ਫਰਮਾ:Country data ਆਸਟ੍ਰੇਲੀਆ | 0 | |||||||||||||
ਇਟਲੀ | 3 | |||||||||||||
26 ਜੂਨ | ||||||||||||||
ਯੂਕਰੇਨ | 0 | |||||||||||||
ਫਰਮਾ:Country data ਸਵਿਟਜ਼ਰਲੈਂਡ | 0(0) | |||||||||||||
9 ਜੁਲਾਈ | ||||||||||||||
ਯੂਕਰੇਨ | 0(3) | |||||||||||||
ਇਟਲੀ | 1(5) | |||||||||||||
25 ਜੂਨ | ||||||||||||||
ਫਰਮਾ:Country data ਫ੍ਰਾਂਸ | 1(3) | |||||||||||||
ਫਰਮਾ:Country data ਬਰਤਾਨੀਆ | 1 | |||||||||||||
1 ਜੁਲਾਈ | ||||||||||||||
ਫਰਮਾ:Country data ਏਕੁਆਦੋਰ | 0 | |||||||||||||
ਫਰਮਾ:Country data ਬਰਤਾਨੀਆ | 0(1) | |||||||||||||
25 ਜੂਨ | ||||||||||||||
ਪੁਰਤਗਾਲ | 0(3) | |||||||||||||
ਪੁਰਤਗਾਲ | 1 | |||||||||||||
5 ਜੁਲਾਈ | ||||||||||||||
ਫਰਮਾ:Country data ਨੀਦਰਲੈਂਡ | 0 | |||||||||||||
ਪੁਰਤਗਾਲ | 0 | |||||||||||||
27 ਜੁਲਾਈ | ||||||||||||||
ਫਰਮਾ:Country data ਫ੍ਰਾਂਸ | 1 | ਤੀਜਾ ਸਥਾਨ | ||||||||||||
ਬ੍ਰਾਜ਼ੀਲ | 3 | |||||||||||||
1 ਜੁਲਾਈ | 8 ਜੁਲਾਈ | |||||||||||||
ਫਰਮਾ:Country data ਘਾਨਾ | 0 | |||||||||||||
ਬ੍ਰਾਜ਼ੀਲ | 0 | ਜਰਮਨੀ | 3 | |||||||||||
27 ਜੁਲਾਈ | ||||||||||||||
ਫਰਮਾ:Country data ਫ੍ਰਾਂਸ | 1 | ਪੁਰਤਗਾਲ | 1 | |||||||||||
ਫਰਮਾ:Country data ਸਪੇਨ | 1 | |||||||||||||
ਫਰਮਾ:Country data ਫ੍ਰਾਂਸ | 3 | |||||||||||||
ਤਸਵੀਰ:FIFA World Cup 2006 Logo.svg | |
ਟੂਰਨਾਮੈਂਟ ਦਾ ਵੇਰਵਾ | |
---|---|
ਮੇਜ਼ਬਾਨ ਦੇਸ਼ | ਜਰਮਨੀ |
ਟੀਮਾਂ | 32 |
ਸਥਾਨ | 12 ਸ਼ਹਿਰ (12 ਮੇਜ਼ਬਾਨ ਸ਼ਹਿਰਾਂ ਵਿੱਚ) |
Final positions | |
Champions | {{country data ਇਟਲੀ
| flaglink/core | variant = | size = | name = | altlink = ਰਾਸ਼ਟਰੀ ਫੁੱਟਬਾਲ ਟੀਮ | altvar = ਫੁੱਟਬਾਲ }} |
ਉਪ-ਜੇਤੂ | ਫਰਮਾ:Country data ਫ੍ਰਾਂਸ |
ਤੀਜਾ ਸਥਾਨ | ਜਰਮਨੀ |
ਚੌਥਾ ਸਥਾਨ | ਪੁਰਤਗਾਲ |
ਟੂਰਨਾਮੈਂਟ ਅੰਕੜੇ | |
ਮੈਚ ਖੇਡੇ | 64 |
ਗੋਲ ਹੋਏ | 147 (2.3 ਪ੍ਰਤੀ ਮੈਚ) |
ਹਾਜ਼ਰੀ | 33,59,439 (52,491 ਪ੍ਰਤੀ ਮੈਚ) |
ਟਾਪ ਸਕੋਰਰ | ਮਿਰੋਸਕੋਵ ਕਲੋਸ (5 ਗੋਲ) |
ਸਭ ਤੋਂ ਵਧੀਆ ਖਿਡਾਰੀ | 736 |
ਸਭ ਤੋਂ ਵਧੀਆ ਨੌਜਵਾਨ ਖਿਡਾਰੀ | ਲੁਕਾਸ ਪੋਦੋਲਸਕੀ ਫਰਮਾ:Country data ਫ੍ਰਾਂਸ ਜ਼ਿਨਾਡੇਨ ਜ਼ਿਡਾਨ |
ਸਭ ਤੋਂ ਵਧੀਆ ਗੋਲਕੀਪਰ | ਗਿਆਨਲੁਈਗੀ ਬੋਫੋਨ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.