![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/82/Schlangenbeschw%25C3%25B6rer-Delhi-1973.jpg/640px-Schlangenbeschw%25C3%25B6rer-Delhi-1973.jpg&w=640&q=50)
ਬੀਨ
From Wikipedia, the free encyclopedia
ਬੀਨ ਭਾਰਤੀ ਉਪ-ਮਹਾਂਦੀਪ ਵਿੱਚ ਸਪੇਰਿਆਂ ਦੁਆਰਾ ਫੂਕ ਨਾਲ ਬਜਾਇਆ ਜਾਣ ਵਾਲਾ ਇੱਕ ਬਾਜਾ ਹੈ। ਇਸ ਯੰਤਰ ਵਿੱਚ ਇੱਕ ਕੱਦੂ ਦਾ ਬਣਿਆ ਹਵਾ ਭਰੇ ਮੂੰਹ ਵਰਗਾ ਹਵਾ ਭੰਡਾਰ ਕਰਨ ਵਾਲਾ ਹਿੱਸਾ ਹੁੰਦਾ ਹੈ, ਜਿਸ ਵਿੱਚ ਦੋ ਰੀਡਪਾਈਪ-ਚੈਨਲਾਂ ਰਾਹੀਂ ਹਵਾ ਨਿਕਲਦੀ ਹੈ। ਬੀਨ ਨੂੰ ਬਿਨਾਂ ਰੁਕਣ ਦੇ ਬਜਾਇਆ ਜਾਂਦਾ ਹੈ, ਜਿਸ ਨਾਲ ਵਾਦਕ ਸਰਕੂਲਰ ਸਾਹ ਲੈਂਦਾ ਹੈ। ਬੀਨ ਦੀ ਕਾਢ ਭਾਰਤ ਵਿੱਚ ਹੋਈ ਹੈ ਅਤੇ ਅੱਜ ਵੀ ਬਸਤੀਆਂ ਦੀਆਂ ਬੀਹੀਆਂ ਵਿੱਚ ਸਪੇਰਿਆਂ ਦੁਆਰਾ ਬਜਾਇਆ ਜਾਂਦਾ ਹੈ।
![Thumb image](http://upload.wikimedia.org/wikipedia/commons/thumb/8/82/Schlangenbeschw%C3%B6rer-Delhi-1973.jpg/640px-Schlangenbeschw%C3%B6rer-Delhi-1973.jpg)