ਭਾਈ ਗੁਰਦਾਸ
ਪੰਜਾਬੀ ਕਵੀ / From Wikipedia, the free encyclopedia
ਭਾਈ ਗੁਰਦਾਸ (1551 – 25 ਅਗਸਤ 1636) ਦਾ ਜਨਮ ਪੰਜਾਬ ਦੇ ਪਿੰਡ ਗੋਇੰਦਵਾਲ ਸਾਹਿਬ ਵਿਖੇ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਆਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਆਪ ਨੇ ਚਾਰ ਸਿੱਖ ਗੁਰੂਆਂ ਦਾ ਸਾਥ ਨਿਭਾਇਆ।
ਵਿਸ਼ੇਸ਼ ਤੱਥ ਭਾਈ ਸਾਹਿਬਭਾਈ ਗੁਰਦਾਸ, ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ...
ਭਾਈ ਸਾਹਿਬ ਭਾਈ ਗੁਰਦਾਸ | |
---|---|
ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ | |
ਦਫ਼ਤਰ ਵਿੱਚ 1618–1636 | |
ਦੁਆਰਾ ਨਿਯੁਕਤੀ | ਗੁਰੂ ਹਰਿਗੋਬਿੰਦ |
ਤੋਂ ਪਹਿਲਾਂ | ਅਹੁਦਾ ਸਥਾਪਿਤ |
ਤੋਂ ਬਾਅਦ | ਮਨੀ ਸਿੰਘ |
ਨਿੱਜੀ ਜਾਣਕਾਰੀ | |
ਜਨਮ | ਗੁਰਦਾਸ ਭੱਲਾ 1551 ਗੋਇੰਦਵਾਲ, ਤਰਨ ਤਾਰਨ, ਪੰਜਾਬ |
ਮੌਤ | (1636-08-25)ਅਗਸਤ 25, 1636 ਗੋਇੰਦਵਾਲ, ਤਰਨ ਤਾਰਨ, ਪੰਜਾਬ |
ਕੌਮੀਅਤ | ਸਿੱਖ |
ਮਾਪੇ |
|
ਮਸ਼ਹੂਰ ਕੰਮ | ਆਦਿ ਗ੍ਰੰਥ ਸਾਹਿਬ ਦੇ ਲਿਖਾਰੀ ਵਾਰਾਂ ਭਾਈ ਗੁਰਦਾਸ |
ਬੰਦ ਕਰੋ