ਮੈਥਿਲੀ ਭਾਸ਼ਾ
ਭਾਰਤੀ ਅਤੇ ਨੇਪਾਲੀ ਲੋਕਾਂ ਦੁਆਰਾ ਬੋਲੀ ਜਾਂਦੀ ਭਾਸ਼ਾ / From Wikipedia, the free encyclopedia
ਮੈਥਿਲੀ (मैथिली, মৈথিলী) ਇੱਕ ਇੰਡੋ-ਆਰੀਆਈ ਭਾਸ਼ਾ ਹੈ। ਇਹ ਪੂਰਵੀ ਨੇਪਾਲ ਅਤੇ ਉੱਤਰੀ ਭਾਰਤ ਵਿੱਚ ਕੁਲ 3.47 ਕਰੋੜ ਲੋਕਾਂ, 2000 ਦੀ ਗਨਣਾ ਅਨੁਸਾਰ ਭਾਰਤ ਵਿੱਚ 3.19 ਕਰੋੜ ਅਤੇ 2001 ਦੀ ਗਨਣਾ ਅਨੁਸਾਰ ਨੇਪਾਲ ਵਿੱਚ 0.28 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਤਮਾਨ ਜ਼ਮਾਨੇ ਵਿੱਚ ਇਹ ਦੇਵਨਾਗਰੀ ਲਿਪੀ ਨਾਲ ਲਿਖੀ ਜਾਂਦੀ ਹੈ।
ਵਿਸ਼ੇਸ਼ ਤੱਥ ਮੈਥਲੀ, ਜੱਦੀ ਬੁਲਾਰੇ ...
ਮੈਥਲੀ | |
---|---|
मैथिली, মৈথিলী | |
ਜੱਦੀ ਬੁਲਾਰੇ | ਨੈਪਾਲ, ਭਾਰਤ |
ਇਲਾਕਾ | ਨੈਪਾਲ ਵਿੱਚ ਤਰਾਈ ਖੇਤਰ ਅਤੇ ਬਿਹਾਰ, ਝਾਰਖੰਡ, ਭਾਰਤ ਵਿੱਚ ਪੱਛਮੀ ਬੰਗਾਲ ਦੇ ਹਿੱਸੇ ; |
Native speakers | 3.5 ਕਰੋੜ (2000 ਵਿੱਚ) |
ਇੰਡੋ-ਯੂਰਪੀ
| |
ਲਿਖਤੀ ਪ੍ਰਬੰਧ | ਮਿਥਿਲਾਕਸ਼ਰ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਨੇਪਾਲ, ਭਾਰਤ; ਭਾਰਤ ਦੇ ਸੰਵਿਧਾਨ ਵਿੱਚ 8ਵੀਂ ਸੂਚੀ ਵਿੱਚ, ਬਿਹਾਰ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | bh (ਬਿਹਾਰੀ) |
ਆਈ.ਐਸ.ਓ 639-2 | mai |
ਆਈ.ਐਸ.ਓ 639-3 | mai |
ਬੰਦ ਕਰੋ