![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e2/VV_Giri_1974_stamp_of_India.jpg/640px-VV_Giri_1974_stamp_of_India.jpg&w=640&q=50)
ਵੀ ਵੀ ਗਿਰੀ
From Wikipedia, the free encyclopedia
ਵਰਾਹਗਿਰੀ ਵੇਂਕਟ ਗਿਰੀ ਜਾਂ ਵੀ ਵੀ ਗਿਰੀ (10 ਅਗਸਤ 1894 - 23 ਜੂਨ 1980) ਭਾਰਤ ਦੇ ਚੌਥੇ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ ਬਰਹਮਪੁਰ, ਓਡੀਸ਼ਾ ਵਿੱਚ ਹੋਇਆ ਸੀ।
ਵਿਸ਼ੇਸ਼ ਤੱਥ ਵਰਾਹਗਿਰੀ ਵੇਂਕਟ ਗਿਰੀ, ਭਾਰਤ ਦੇ ਚੌਥੇ ਰਾਸ਼ਟਰਪਤੀ ...
ਵਰਾਹਗਿਰੀ ਵੇਂਕਟ ਗਿਰੀ | |
---|---|
![]() | |
ਭਾਰਤ ਦੇ ਚੌਥੇ ਰਾਸ਼ਟਰਪਤੀ | |
ਦਫ਼ਤਰ ਵਿੱਚ 24 ਅਗਸਤ 1969 – 24 ਅਗਸਤ 1974 | |
ਉਪ ਰਾਸ਼ਟਰਪਤੀ | ਗੋਪਾਲ ਸਵਰੂਪ ਪਾਠਕ |
ਤੋਂ ਪਹਿਲਾਂ | ਮੁਹੰਮਦ ਹਿਦਾਇਤੁੱਲਾਹ |
ਤੋਂ ਬਾਅਦ | ਫਖਰੁੱਦੀਨ ਅਲੀ ਅਹਿਮਦ |
ਕਾਰਜਕਾਰੀ ਰਾਸ਼ਟਰਪਤੀ | |
ਦਫ਼ਤਰ ਵਿੱਚ 3 ਮਈ 1969 – 20 ਜੁਲਾਈ 1969 | |
ਤੋਂ ਪਹਿਲਾਂ | ਜਾਕਿਰ ਹੁਸੈਨ |
ਤੋਂ ਬਾਅਦ | ਮੁਹੰਮਦ ਹਿਦਾਇਤੁੱਲਾਹ |
ਭਾਰਤ ਦੇ ਤੀਸਰੇ ਉਪਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1967 – 3 ਮਈ 1969 | |
ਰਾਸ਼ਟਰਪਤੀ | ਜਾਕਿਰ ਹੁਸੈਨ |
ਤੋਂ ਪਹਿਲਾਂ | ਜਾਕਿਰ ਹੁਸੈਨ |
ਤੋਂ ਬਾਅਦ | ਗੋਪਾਲ ਸਵਰੂਪ ਪਾਠਕ |
ਨਿੱਜੀ ਜਾਣਕਾਰੀ | |
ਜਨਮ | ( 1894 -08-10)10 ਅਗਸਤ 1894 ਬਰਹਮਪੁਰ, ਗੰਜਾਮ ਜ਼ਿਲ੍ਹਾ, ਬਰਤਾਨਵੀ ਭਾਰਤ |
ਮੌਤ | 23 ਜੂਨ 1980(1980-06-23) (ਉਮਰ 85) ਮਦਰਾਸ, ਤਮਿਲ ਨਾਡੁ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਨਿਰਦਲੀ |
ਜੀਵਨ ਸਾਥੀ | ਸਰਸਵਤੀ ਬਾਈ |
ਬੰਦ ਕਰੋ