![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/06/Flag_of_Venezuela.svg/langpa-640px-Flag_of_Venezuela.svg.png&w=640&q=50)
ਵੈਨੇਜ਼ੁਐਲਾ
From Wikipedia, the free encyclopedia
ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ[1] (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ. ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।
ਵਿਸ਼ੇਸ਼ ਤੱਥ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜRepública Bolivariana de Venezuela, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ República Bolivariana de Venezuela | |||||
---|---|---|---|---|---|
| |||||
ਐਨਥਮ: Gloria al Bravo Pueblo (ਸਪੇਨੀ) ਦਲੇਰ ਲੋਕਾਂ ਦੀ ਵਡਿਆਈ | |||||
![]() ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ। ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ। | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕਾਰਾਕਾਸ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ[2] | ||||
ਕੌਮੀ ਬੋਲੀ | ਸਪੇਨੀ[2] | ||||
ਨਸਲੀ ਸਮੂਹ (2011) | 49.9% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ) 42.2% ਗੋਰੇ 3.5% ਕਾਲੇ ਅਤੇ ਅਫ਼ਰੀਕੀ ਵੰਸ਼ ਦੇ 2.7% ਅਮੇਰਭਾਰਤੀ 1.1% ਹੋਰ 0.6% ਅਣਪਛਾਤੇ[1] | ||||
ਵਸਨੀਕੀ ਨਾਮ | ਵੈਨੇਜ਼ੁਐਲਾਈ | ||||
ਸਰਕਾਰ | ਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | Nicolás Maduro | ||||
ਵਿਧਾਨਪਾਲਿਕਾ | ਕੌਮੀ ਸਭਾ | ||||
ਸੁਤੰਤਰਤਾ | |||||
• ਸਪੇਨ ਤੋਂ | 5 ਜੁਲਾਈ 1811 | ||||
• ਗ੍ਰਾਨ ਕੋਲੰਬੀਆ ਤੋਂ | 13 ਜਨਵਰੀ 1830 | ||||
• ਮਾਨਤਾ ਮਿਲੀ | 30 ਮਾਰਚ 1845 | ||||
• ਅਜੋਕਾ ਸੰਵਿਧਾਨ | 20 ਦਸੰਬਰ 1999 | ||||
ਖੇਤਰ | |||||
• ਕੁੱਲ | 916,445 km2 (353,841 sq mi) (33ਵਾਂ) | ||||
• ਜਲ (%) | 0.32[3] | ||||
ਆਬਾਦੀ | |||||
• 2011 ਜਨਗਣਨਾ | 28,946,101 (44) | ||||
• ਘਣਤਾ | 30.2/km2 (78.2/sq mi) (181ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $374.111 ਬਿਲੀਅਨ[2] | ||||
• ਪ੍ਰਤੀ ਵਿਅਕਤੀ | $12,568[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $315.841 ਬਿਲੀਅਨ[2] | ||||
• ਪ੍ਰਤੀ ਵਿਅਕਤੀ | $10,610[2] | ||||
ਗਿਨੀ (2010) | 39[3] Error: Invalid Gini value | ||||
ਐੱਚਡੀਆਈ (2011) | ![]() Error: Invalid HDI value · 73ਵਾਂ[4] | ||||
ਮੁਦਰਾ | ਬੋਲੀਵਾਰ ਫ਼ੁਇਰਤੇ[4] (VEF) | ||||
ਸਮਾਂ ਖੇਤਰ | UTC– 4 (VET) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +58 | ||||
ਆਈਐਸਓ 3166 ਕੋਡ | VE | ||||
ਇੰਟਰਨੈੱਟ ਟੀਐਲਡੀ | .ve | ||||
^ 1999 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ। ^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ। ^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ। ^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced. |
ਬੰਦ ਕਰੋ