ਵਾਈਟ ਹਾਰਟ ਲੇਨ
From Wikipedia, the free encyclopedia
ਵਾਈਟ ਹਾਰਟ ਲੇਨ, ਇਸ ਨੂੰ ਲੰਡਨ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਤੋਤੇਨਹਮ ਹੋਤਸਪਰ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 36,284 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਵਾਈਟ ਹਾਰਟ ਲੇਨ, ਪੂਰਾ ਨਾਂ ...
ਵਾਈਟ ਹਾਰਟ ਲੇਨ | |
---|---|
ਲੇਨ' | |
ਪੂਰਾ ਨਾਂ | ਵ੍ਹਾਈਟ ਹਾਰਟ ਲੇਨ |
ਟਿਕਾਣਾ | ਟੌਟਨਹਮ, ਲੰਡਨ |
ਗੁਣਕ | 51°36′12″N 0°03′57″W |
ਉਸਾਰੀ ਮੁਕੰਮਲ | 1898 |
ਖੋਲ੍ਹਿਆ ਗਿਆ | 4 ਸਤੰਬਰ 1899 |
ਮਾਲਕ | ਤੋਤੇਨਹਮ ਹੋਤਸਪਰ |
ਚਾਲਕ | ਤੋਤੇਨਹਮ ਹੋਤਸਪਰ |
ਤਲ | ਘਾਹ |
ਉਸਾਰੀ ਦਾ ਖ਼ਰਚਾ | £ 1,00,050 |
ਸਮਰੱਥਾ | 36,284[1] |
ਮਾਪ | 100 x 67 ਮੀਟਰ (110 x 73 ਗਜ਼) |
ਕਿਰਾਏਦਾਰ | |
ਤੋਤੇਨਹਮ ਹੋਤਸਪਰ |
ਬੰਦ ਕਰੋ