ਸਟੀਫਨ ਹਾਕਿੰਗ
ਭੌਤਿਕ ਵਿਗਿਆਨੀ / From Wikipedia, the free encyclopedia
ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।
ਵਿਸ਼ੇਸ਼ ਤੱਥ ਸਟੀਵਨ ਹਾਕਿੰਗ, ਜਨਮ ...
ਸਟੀਵਨ ਹਾਕਿੰਗ | |
---|---|
ਜਨਮ | ਸਟੀਵਨ ਵਿਲੀਅਮ ਹਾਕਿੰਗ (1942-01-08)8 ਜਨਵਰੀ 1942 ਆਕਸਫ਼ੋਰਡ, ਇੰਗਲੈਂਡ |
ਮੌਤ | 14 ਮਾਰਚ 2018(2018-03-14) (ਉਮਰ 76) |
ਅਲਮਾ ਮਾਤਰ |
|
ਲਈ ਪ੍ਰਸਿੱਧ |
|
ਜੀਵਨ ਸਾਥੀ |
|
ਬੱਚੇ |
|
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | |
ਅਦਾਰੇ |
|
ਥੀਸਿਸ | ਵਿਸਤਾਰਸ਼ੀਲ ਬ੍ਰਹਿਮੰਡ ਦੀਆਂ ਵਿਸ਼ੇਸ਼ਤਾਵਾਂ (1965) |
ਡਾਕਟੋਰਲ ਸਲਾਹਕਾਰ | ਡੈਨਿਸ ਸਕੈਮਾ[2] |
ਹੋਰ ਅਕਾਦਮਿਕ ਸਲਾਹਕਾਰ | ਰਾਬਰਟ ਬੇਰਮੇਨ [ਹਵਾਲਾ ਲੋੜੀਂਦਾ] |
ਡਾਕਟੋਰਲ ਵਿਦਿਆਰਥੀ | |
ਵੈੱਬਸਾਈਟ | www |
ਬੰਦ ਕਰੋ