ਸ਼ਾਰਜਾ (ਸ਼ਹਿਰ)
ਸੰਯੁਕਤ ਅਰਬ ਅਮੀਰਾਤ ਦਾ ਸ਼ਹਿਰ / From Wikipedia, the free encyclopedia
ਸ਼ਾਰਜਾ (Arabic: الشارقة) (ਅਸ਼-ਸ਼ਾਰੀਕਾਹ) (ਉਰਦੂ:شارجہ) ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੁਬਈ-ਸ਼ਾਰਜਾ-ਅਜਮਨ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਅਰਬੀ ਪਰਾਇਦੀਪ ਉੱਤੇ ਫ਼ਾਰਸੀ ਖਾੜੀ ਦੇ ਉੱਤਰੀ ਤਟ ਉੱਤੇ ਸਥਿਤ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਸ਼ਾਰਜਾ ...
ਸ਼ਾਰਜਾ |
---|
ਬੰਦ ਕਰੋ