ਚੰਦਰਸ਼ੇਖਰ ਵੈਂਕਟ ਰਾਮਨ
ਭਾਰਤੀ ਭੌਤਿਕ ਵਿਗਿਆਨੀ / From Wikipedia, the free encyclopedia
ਚੰਦਰਸ਼ੇਖਰ ਵੈਂਕਟ ਰਮਨ (ਸੀ.ਵੀ ਰਮਨ) ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ‘ਵਿਗਿਆਨ’ ਦੇ ਖੇਤਰ ਦਾ ਹੀਰਾ ਚੰਦਰ ਸ਼ੇਖਰਵੈਂਕਟ ਰਮਨ ਸਭ ਤੋਂ ਪਹਿਲਾਂ ਚਮਕਦਾ ਦਿਖਾਈ ਦਿੰਦਾ ਹੈ।
ਵਿਸ਼ੇਸ਼ ਤੱਥ ਸੀ. ਵੀ. ਰਮਨ, ਜਨਮ ...
ਸੀ. ਵੀ. ਰਮਨ | |
---|---|
1930 ਵਿੱਚ ਰਮਨ | |
ਜਨਮ | ਚੰਦਰਸ਼ੇਖਰ ਵੈਂਕਟ ਰਾਮਨ (1888-11-07)7 ਨਵੰਬਰ 1888 |
ਮੌਤ | 21 ਨਵੰਬਰ 1970(1970-11-21) (ਉਮਰ 82) ਬੰਗਲੌਰ, ਮੈਸੂਰ, ਭਾਰਤ |
ਅਲਮਾ ਮਾਤਰ | ਯੂਨੀਵਰਸਿਟੀ ਆਫ਼ ਮਦਰਾਸ (ਬੀ.ਏ., ਐਮ.ਏ.) |
ਲਈ ਪ੍ਰਸਿੱਧ | ਰਮਨ ਪ੍ਰਭਾਵ |
ਜੀਵਨ ਸਾਥੀ |
ਲੋਕਸੁੰਦਰੀ ਅੰਮਾਲ (ਵਿ. 1907) |
ਬੱਚੇ | 2, ਵੈਂਕਟਰਮਨ ਰਾਧਾਕ੍ਰਿਸ਼ਨਨ ਸਮੇਤ |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਡਾਕਟੋਰਲ ਵਿਦਿਆਰਥੀ |
|
ਹੋਰ ਉੱਘੇ ਵਿਦਿਆਰਥੀ |
|
ਦਸਤਖ਼ਤ | |
![]() |
ਬੰਦ ਕਰੋ