ਸੰਸਕ੍ਰਿਤ ਭਾਸ਼ਾ
ਪ੍ਰਾਚੀਨ ਭਾਰਤੀ ਭਾਸ਼ਾ / From Wikipedia, the free encyclopedia
ਸੰਸਕ੍ਰਿਤ (ਦੇਵਨਾਗਰੀ: संस्कृतम्) ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰਦ-ਯੂਰਪੀ ਭਾਸ਼ਾ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ।
ਵਿਸ਼ੇਸ਼ ਤੱਥ ਸੰਸਕ੍ਰਿਤ, ਉਚਾਰਨ ...
ਸੰਸਕ੍ਰਿਤ | |
---|---|
saṃskṛtam | |
ਉਚਾਰਨ | səmskr̩t̪əm |
ਇਲਾਕਾ | ਭਾਰਤ |
Era | ca. 2nd millennium BCE–600 BCE (Vedic Sanskrit), after which it gave rise to the Middle Indo-Aryan languages. Continues as a liturgical language (Classical Sanskrit). |
Revival | Attempts at revitalization. 14,346 self-reported speakers (2001 census)[1] |
ਹਿੰਦ-ਯੂਰਪੀ
| |
ਮੁੱਢਲੇ ਰੂਪ | 'ਵੈਦਿਕ ਸੰਸਕ੍ਰਿਤ'
|
ਲਿਖਤੀ ਪ੍ਰਬੰਧ | ਕੋਈ ਮੂਲ ਲਿਪੀ ਨਹੀਂ। ਵੱਖ-ਵੱਖ ਬ੍ਰਹਮੀ ਲਿਪੀਆਂ ਵਿੱਚ ਲਿਖੀ ਜਾਂਦੀ ਸੀ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | – |
ਬੰਦ ਕਰੋ