ਡੈਨਮਾਰਕ ਦੇ ਪ੍ਰਿੰਸ ਹੈਮਲਟ ਦੀ ਤ੍ਰਾਸਦੀ(ਅੰਗਰੇਜ਼ੀ:The Tragedy of Hamlet, Prince of Denmark), ਆਮ ਤੌਰ ਤੇ ਹੈਮਲਟ, ਦੁਆਰਾ 1599 ਅਤੇ 1602 ਦੇ ਵਿਚਕਾਰ ਇੱਕ ਅਨਿਸ਼ਚਿਤ ਮਿਤੀ 'ਤੇ ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖੀ ਇੱਕ ਤ੍ਰਾਸਦੀ ਹੈ।

Thumb
ਹੈਮਲਟ ਦੀ ਭੂਮਿਕਾ ਵਿੱਚ ਅਮਰੀਕੀ ਐਕਟਰ ਐਡਵਿਨ ਬੂਥ, ਤਕਰੀਬਨ 1870
Thumb

ਪਾਤਰ

  • ਕਲਾਡੀਅਸ – ਡੈਨਮਾਰਕ ਦਾ ਸਮਰਾਟ
  • ਹੈਮਲੇਟ – ਸਵਰਗੀ ਸਮਰਾਟ ਦਾ ਪੁੱਤਰ ਅਤੇ ਕਲਾਡੀਅਸ ਦਾ ਭਤੀਜਾ
  • ਪੋਲੋਨੀਅਸ – ਰਾਜ ਮਹਿਲ ਦਾ ਇੱਕ ਪ੍ਰਧਾਨ ਕਰਮਚਾਰੀ
  • ਹੋਰੇਸ਼ੀਓ – ਹੈਮਲਟ ਦਾ ਮਿੱਤਰ
  • ਲੇਆਰਟਸ – ਪੋਲੋਨੀਅਸ ਦਾ ਪੁੱਤਰ
  • ਵੋਲਟੀਮੈਂਟ – ਦਰਬਾਰੀ
  • ਕੋਰਲੇਨੀਅਸ – ਦਰਬਾਰੀ
  • ਰੋਜੈਂਕਰੰਟਜ – ਦਰਬਾਰੀ
  • ਗਿਲਡਿੰਸਟਰਨ – ਦਰਬਾਰੀ
  • ਓਸਰਿਕ – ਦਰਬਾਰੀ
  • ਇੱਕ ਭਦਰਪੁਰੁਸ਼ – ਦਰਬਾਰੀ
  • ਇੱਕ ਪਾਦਰੀ – ਦਰਬਾਰੀ
  • ਮਾਰਸਿਲਸ – ਦਰਬਾਰੀ
  • ਬਰਨਾਰਡੋ – ਰਾਜ ਅਧਿਕਾਰੀ
  • ਪ੍ਰਾਂਸਿਸਕੋ – ਇੱਕ ਫੌਜੀ
  • ਰੋਨਾਲਡੋ – ਪੋਲੋਨੀਅਸ ਦਾ ਸੇਵਕ
  • ਡਰਾਮਾ ਖੇਡਣ ਵਾਲੇ ਲੋਕ
  • ਦੋ ਮਸਖਰਾ – ਕਬਰ ਪੁੱਟਣ ਵਾਲੇ
  • ਫੋਰਟਿੰਬਾਸ – ਨਾਰਵੇ ਦਾ ਰਾਜਕੁਮਾਰ
  • ਇੱਕ ਕਪਤਾਨ –
  • ਅੰਗਰੇਜ਼ ਰਾਜਦੂਤ –
  • ਗਰਟਰਿਊਡ – ਡੇਨਮਾਰਕ ਦੀ ਰਾਣੀ ਅਤੇ ਹੈਮਲੇਟ ਦੀ ਮਾਂ
  • ਓਫੀਲੀਆ – ਪੋਲੋਨਿਅਸ ਦੀ ਪੁਤਰੀ
  • (ਸਰਦਾਰ, ਭੱਦਰ ਔਰਤਾਂ, ਰਾਜ ਅਧਿਕਾਰੀ ਗਣ, ਮਲਾਹ, ਦੂਤ ਅਤੇ ਹੋਰ ਸੇਵਕ, ਹੈਮਲੇਟ ਦੇ ਪਿਤਾ ਦਾ ਪ੍ਰੇਤ)

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.