ਡੇਵਿਡ ਕਾਪਰਫੀਲਡ (ਨਾਵਲ)
From Wikipedia, the free encyclopedia
From Wikipedia, the free encyclopedia
ਡੇਵਿਡ ਕਾਪਰਫੀਲਡ ਜਾਂ ਬਲੰਡਰਸਟੋਨ ਦੀ ਬਸਤੀ ਵਿੱਚ ਰਹਿਣ ਵਾਲੇ ਡੇਵਿਡ ਕਾਪਰਫੀਲਡ ਦਾ ਵਿਅਕਤੀਗਤ ਇਤਹਾਸ, ਰੁਮਾਂਸ, ਅਨੁਭਵ ਅਤੇ ਸਮੀਖਿਆ ਚਾਰਲਸ ਡਿਕਨਜ਼ ਦਾ ਲਿਖਿਆ ਇੱਕ ਨਾਵਲ ਹੈ (ਜਿਸ ਨੂੰ ਉਹ ਕਦੇ ਵੀ ਕਿਸੇ ਵੀ ਕੀਮਤ ਉੱਤੇ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਸੀ)।[1] ਇਹ ਨਾਵਲ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1850 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦੀਆਂ ਹੋਰਨਾਂ ਰਚਨਾਵਾਂ ਦੀ ਤਰ੍ਹਾਂ, ਇਹ ਮੂਲ ਤੌਰ 'ਤੇ ਇੱਕ ਸਾਲ ਪਹਿਲਾਂ ਧਾਰਾਵਾਹਿਕ ਦੇ ਰੂਪ ਵਿੱਚ ਸਾਹਮਣੇ ਆਇਆ। ਨਾਵਲ ਵਿੱਚ ਕਈ ਤੱਤ ਡਿਕਨਜ਼ ਦੇ ਆਪਣੇ ਆਪ ਦੇ ਜੀਵਨ ਦੀਆਂ ਘਟਨਾਵਾਂ ਉੱਤੇ ਆਧਾਰਿਤ ਹਨ, ਅਤੇ ਇਹ ਸ਼ਾਇਦ ਉਹਨਾਂ ਦੇ ਸਾਰੇ ਨਾਵਲਾਂ ਵਿੱਚ ਸਭ ਤੋਂ ਵਧ ਆਤਮਕਥਾ ਉੱਤੇ ਆਧਾਰਿਤ ਹੈ। 1867 ਚਾਰਲਸ ਡਿਕਨਜ਼ ਸੰਸਕਰਣ ਲਈ ਪ੍ਰਸਤਾਵਨਾ ਵਿੱਚ ਉਹਨਾਂ ਨੇ ਲਿਖਿਆ ਹੈ, ਕਈ ਸ਼ੌਕੀਨ ਮਾਪਿਆਂ ਦੀ ਤਰ੍ਹਾਂ, ਮੇਰੇ ਦਿਲ ਵਿੱਚ ਇੱਕ ਪਸੰਦੀਦਾ ਬੱਚਾ ਹੈ। ਅਤੇ ਉਸ ਦਾ ਨਾਮ ਡੇਵਿਡ ਕਾਪਰਫੀਲਡ ਹੈ।
ਲੇਖਕ | ਚਾਰਲਸ ਡਿਕਨਜ਼ |
---|---|
ਮੂਲ ਸਿਰਲੇਖ | The Personal History, Adventures, Experience and Observation of David Copperfield the Younger of Blunderstone Rookery (which he never meant to publish on any account) |
ਚਿੱਤਰਕਾਰ | ਹੈਬਲੋਟ ਨਾਈਟ ਬਰਾਊਨ (ਫਿਜ਼) |
ਮੁੱਖ ਪੰਨਾ ਡਿਜ਼ਾਈਨਰ | ਹੈਬਲੋਟ ਨਾਈਟ ਬਰਾਊਨ (ਫਿਜ਼) |
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਲੜੀ | ਮਾਸਿਕ: ਮਈ1849 – ਨਵੰਬਰ 1850 |
ਵਿਧਾ | ਗਲਪ |
ਪ੍ਰਕਾਸ਼ਕ | ਬਰੈਡਬਰੀ ਐਂਡ ਇਵਾਨਜ |
ਪ੍ਰਕਾਸ਼ਨ ਦੀ ਮਿਤੀ | 1850 |
ਮੀਡੀਆ ਕਿਸਮ | ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.