ਤੇਲੁਗੂ ਭਾਸ਼ਾ
ਦਰਾਵਿੜ ਭਾਸ਼ਾ / From Wikipedia, the free encyclopedia
ਤੇਲੁਗੂ ਭਾਸ਼ਾ ਦੱਖਣੀ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਬੋਲੀ ਹੈ। ਜੋ ਕਿ ਮੁੱਖ ਰੂਪ ਵਿੱਚ ਦੱਖਣ ਭਾਰਤੀ ਰਾਜ ਆਂਧਰਾ ਪ੍ਰਦੇਸ਼, ਜਿੱਥੇ ਇਹ ਇੱਕ ਆਧਿਕਾਰਿਕ ਭਾਸ਼ਾ ਹੈ, ਵਿੱਚ ਬੋਲੀ ਜ਼ਾਦੀਂ ਹੈ। ਇਹ ਛੱਤੀਸਗੜ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਮਿਲਨਾਡੁ, ਅਤੇ ਪੁਡੁਚੇਰੀ ਦੇ ਸੰਘ ਸ਼ਾਸਿਤ ਖੇਤਰ ਯਾਨਮ ਵਿੱਚ ਵੀ ਮਹੱਤਵਪੂਰਨ ਅਲਪ ਸੰਖਿਅਕ ਭਾਸ਼ਾ ਹੈ। ਭਾਰਤ ਦੀਆਂ ਚਾਰ ਸ਼ਾਸਤਰੀ ਭਾਸ਼ਾਵਾਂ ਵਿੱਚੋਂ ਇੱਕ, ਤੇਲੁਗੁ ਭਾਰਤ ਵਿੱਚ ਤੀਸਰੀ (74 ਲੱਖ ਦੇਸ਼ੀ ਵਕਤਾ), ਅਤੇ ਏਥਨੋਲਾਗ ਅਨੁਸਾਰ ਦੁਨੀਆ ਭਰ ਵਿੱਚ ਤੇਹਰਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਭਾਰਤ ਲੋਕ-ਰਾਜ ਦੀਆਂ 22 ਅਨੁਸੂਚਿਤ ਭਾਸ਼ਾਵਾਂ ਵਿੱਚੋਂ ਇੱਕ ਹੈ।
ਵਿਸ਼ੇਸ਼ ਤੱਥ ਤੇਲੁਗੂ ਭਾਸ਼ਾ, ਜੱਦੀ ਬੁਲਾਰੇ ...
ਤੇਲੁਗੂ ਭਾਸ਼ਾ | |
---|---|
తెలుగు | |
ਜੱਦੀ ਬੁਲਾਰੇ | ਭਾਰਤ; ਦੁਨੀਆ ਭਰ ਵਿੱਚ ਮੌਜੂਦ |
ਇਲਾਕਾ | ਆਂਧਰਾ ਪ੍ਰਦੇਸ਼, ਤੇਲੰਗਾਨਾ, ਯਾਨਾਮ ਅਤੇ ਨਾਲਦੇ ਸੂਬੇ |
ਨਸਲੀਅਤ | ਤੇਲੁਗੂ ਲੋਕ |
Native speakers | 7.5 ਕਰੋੜ[1] |
ਦ੍ਰਾਵਿੜ
| |
ਲਿਖਤੀ ਪ੍ਰਬੰਧ | ਤੇਲੁਗੂ ਲਿਪੀ (ਬ੍ਰਾਹਮਿਕ) ਤੇਲੁਗੂ ਬ੍ਰੇਲ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | te |
ਆਈ.ਐਸ.ਓ 639-2 | tel |
ਆਈ.ਐਸ.ਓ 639-3 | tel |
ਭਾਰਤ ਵਿੱਚ ਤੇਲੁਗੂ ਬੁਲਾਰੇ (1961) | |
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ