ਬਹੁਭਾਸ਼ਾਵਾਦFrom Wikipedia, the free encyclopedia ਬਹੁਭਾਸ਼ਾਵਾਦ ਕਿਸੇ ਇੱਕ ਬੁਲਾਰੇ ਜਾਂ ਭਾਈਚਾਰੇ ਦੁਆਰਾ ਇੱਕ ਤੋਂ ਜ਼ਿਆਦਾ ਬੋਲੀਆਂ ਦੀ ਵਰਤੋਂ ਨੂੰ ਕਿਹਾ ਜਾਂਦਾ ਹੈ। ਦੁਨੀਆ ਵਿੱਚ ਬਹੁਭਾਸ਼ਾਈ ਬੁਲਾਰਿਆਂ ਦੀ ਗਿਣਤੀ ਇੱਕਭਾਸ਼ਾਈ ਬੁਲਾਰਿਆਂ ਤੋਂ ਜ਼ਿਆਦਾ ਹੈ।[1] ਵਿਸ਼ਵੀਕਰਨ ਦੇ ਨਾਲ ਇਸ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ।[2] ਯੂ.ਏ.ਈ. ਵਿੱਚ ਇੱਕ ਬੋਰਡ ਜਿਸ ਉੱਤੇ ਇੱਕ ਗੱਲ ਅਰਬੀ, ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖੀ ਹੋਈ ਹੈ।
ਬਹੁਭਾਸ਼ਾਵਾਦ ਕਿਸੇ ਇੱਕ ਬੁਲਾਰੇ ਜਾਂ ਭਾਈਚਾਰੇ ਦੁਆਰਾ ਇੱਕ ਤੋਂ ਜ਼ਿਆਦਾ ਬੋਲੀਆਂ ਦੀ ਵਰਤੋਂ ਨੂੰ ਕਿਹਾ ਜਾਂਦਾ ਹੈ। ਦੁਨੀਆ ਵਿੱਚ ਬਹੁਭਾਸ਼ਾਈ ਬੁਲਾਰਿਆਂ ਦੀ ਗਿਣਤੀ ਇੱਕਭਾਸ਼ਾਈ ਬੁਲਾਰਿਆਂ ਤੋਂ ਜ਼ਿਆਦਾ ਹੈ।[1] ਵਿਸ਼ਵੀਕਰਨ ਦੇ ਨਾਲ ਇਸ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ।[2] ਯੂ.ਏ.ਈ. ਵਿੱਚ ਇੱਕ ਬੋਰਡ ਜਿਸ ਉੱਤੇ ਇੱਕ ਗੱਲ ਅਰਬੀ, ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖੀ ਹੋਈ ਹੈ।