ਬੋਡੋ ਭਾਸ਼ਾ (ਭਾਰਤ)
ਉੱਤਰ-ਪੂਰਬੀ ਭਾਰਤ ਅਤੇ ਨੇਪਾਲ ਦੇ ਬੋਡੋ ਲੋਕਾਂ ਦੀ ਤਿਬਤੋ-ਬਰਮਨ ਭਾਸ਼ਾ । / From Wikipedia, the free encyclopedia
ਬੋਡੋ ਭਾਸ਼ਾ (ਦੇਵਨਾਗਰੀ: बड़ो; [bɔɽo]), ਜਾਂ ਮੇਚ ਅਸਾਮ ਦੀ ਇੱਕ ਭਾਸ਼ਾ ਹੈ। ਇਸ ਦੇ ਜ਼ਿਆਦਾ ਬੁਲਾਰੇ ਬ੍ਰਹਮਪੁੱਤਰ ਘਾਟੀ ਵਿੱਚ ਮਿਲਦੇ ਹਨ।[2] ਪੱਛਮੀ ਬੰਗਾਲ ਦੇ ਜਲਪਾਈਗੁੜੀ ਅਤੇ ਬ੍ਰਹਮਪੁੱਤਰ ਘਾਟੀ ਦੇ ਉੱਤਰੀ ਹਿੱਸਿਆਂ ਵਿੱਚ ਵੀ ਇਸ ਦੇ ਬੋਲਣ ਵਾਲ਼ਿਆਂ ਦੀ ਥੋੜੀ ਗਿਣਤੀ ਮੌਜੂਦ ਹੈ। 1991 ਦੀ ਮਰਦਮ-ਸ਼ੁਮਾਰੀ ਮੁਤਾਬਕ ਇਸ ਦੇ ਬੋਲਣ ਵਾਲ਼ਿਆਂ ਦੀ ਗਿਣਤੀ 11,84,569 ਸੀ।[2]