ਭਾਰਤ ਦਾ ਰਾਸ਼ਟਰੀ ਚਿੰਨ੍ਹ
From Wikipedia, the free encyclopedia
ਰਾਸ਼ਟਰੀ ਚਿੰਨ੍ਹ ਅਸ਼ੋਕ ਦੇ ਸਾਰਨਾਥ ਤੋਂ ਲਿਆ ਗਿਆ ਹੈ। ਅਸਲੀ ਥੰਮ੍ਹ ਵਿੱਚ, ਜਿਸ ਵਿੱਚ ਚਾਰੇ ਦਿਸ਼ਾਂਵਾਂ ਵੱਲ ਚਾਰ ਸ਼ੇਰ, ਹਾਥੀ, ਘੋੜਾ, ਬਲਦ ਅਤੇ ਇੱਕ ਸ਼ੇਰ ਹੈ। ਇਸ ਵਿੱਚ ਅਸ਼ੋਕ ਚੱਕਰ ਵੀ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਅਪਣਾਇਆ ਇਸ ਵਿੱਚ ਤਿੰਨ ਸ਼ੇਰ ਦਿਸਦੇ ਹਨ ਚੌਥਾ ਸ਼ੇਰ ਨਹੀਂ ਦਿਸਦਾ। ਇਸ ਤੇ ਸਤਯਾਮੇਵਾ ਜਯਤੇ ਜਿਸ ਦਾ ਮਤਲਵ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਲਿਖਿਆ ਹੋਇਆ ਹੈ[1] ।