ਮੇਤੇ ਭਾਸ਼ਾ
ਸਿਨੋ-ਤਿੱਬਤੀਅਨ ਭਾਸ਼ਾ / From Wikipedia, the free encyclopedia
ਮੇਤੇ /ˈmeɪteɪ/[4] ਜਾਂ ਮਣੀਪੁਰੀ /mæn[invalid input: 'ɨ']ˈpʊəri/ ਭਾਰਤ ਦੇ ਸੂਬੇ ਮਣੀਪੁਰ ਦੀ ਪ੍ਰਮੁੱਖ ਅਤੇ ਸਰਕਾਰੀ ਭਾਸ਼ਾ ਹੈ। ਇਹ ਅਸਾਮ ਅਤੇ ਤਰੀਪੁਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਸਮੇਂ ਇਸਨੂੰ ਯੂਨੈਸਕੋ ਦੁਆਰਾ ਖਤਰੇ ਅਧੀਨ ਭਾਸ਼ਾਵਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[5]
ਵਿਸ਼ੇਸ਼ ਤੱਥ ਮੇਤੇ, ਇਲਾਕਾ ...
ਮੇਤੇ | |
---|---|
ਮਣੀਪੁਰੀ | |
ꯃꯤꯇꯩꯂꯣꯟ | |
ਇਲਾਕਾ | ਉੱਤਰੀ-ਪੂਰਬੀ ਭਾਰਤ, ਬੰਗਲਾਦੇਸ਼, ਬਰਮਾ |
ਨਸਲੀਅਤ | ਮੇਤੇ ਲੋਕ |
Native speakers | 12.5 ਲੱਖ (2010)[1] ਤੋਂ 15 ਲੱਖ (2001 census)[2] |
ਸੀਨੋ-ਤਿੱਬਤੀ
| |
ਲਿਖਤੀ ਪ੍ਰਬੰਧ | ਬੰਗਾਲੀ ਲਿਪੀ (ਮੌਜੂਦਾ) ਮੇਤੇ ਲਿਪੀ (ਇਤਿਹਾਸਕ)[3] |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ (ਮਣੀਪੁਰ) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | mni |
ਆਈ.ਐਸ.ਓ 639-3 | Either:mni – ਆਧੁਨਿਕ ਮੇਤੇomp – ਪੁਰਾਣੀ ਮਣੀਪੁਰੀ |
Linguist List | omp ਪੁਰਾਣੀ ਮਣੀਪੁਰੀ |
Glottolog | mani1292 |
ਬੰਦ ਕਰੋ