ਵਿਲੀਅਮ ਸ਼ੇਕਸਪੀਅਰ
ਅੰਗਰੇਜ਼ੀ ਨਾਟਕਕਾਰ ਅਤੇ ਕਵੀ / From Wikipedia, the free encyclopedia
ਵਿਲੀਅਮ ਸ਼ੇਕਸਪੀਅਰ (ਅੰਗਰੇਜ਼ੀ: William Shakespare) ਇੱਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ।[1] ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ। ਉਹਨਾਂ ਨੇ ਤਕਰੀਬਨ 38 ਨਾਟਕ, 154 ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੁਨੀਆ ਦੀ ਤਕਰੀਬਨ ਹਰ ਭਾਸ਼ਾ ਵਿੱਚ ਅਨੁਵਾਦ ਹੋਏ। 1589 ਤੋਂ 1613 ਦੇ ਵਿਚਕਾਰ ਉਹਨਾਂ ਆਪਣੀਆਂ ਉੱਘੀਆਂ ਰਚਨਾਵਾਂ ਕੀਤੀਆਂ। "ਏ ਮਿਡਸਮਰ ਨਾਈਟ'ਜ਼ ਡ੍ਰੀਮ", "ਹੈਮਲੇਟ", ਮੈਕਬੈਥ, "ਰੋਮੀਓ ਐਂਡ ਜੂਲੀਅਟ", "ਕਿੰਗ ਲੀਅਰ", "ਉਥੈਲੋ" ਅਤੇ "ਟਵੈਲਥ ਨਾਈਟ" ਉਸ ਦੀਆਂ ਵਧੇਰੇ ਚਰਚਿਤ ਰਚਨਾਵਾਂ ਵਿੱਚੋਂ ਕੁਝ ਹਨ।
ਵਿਸ਼ੇਸ਼ ਤੱਥ ਵਿਲੀਅਮ ਸ਼ੇਕਸਪੀਅਰ, ਜਨਮ ...
ਵਿਲੀਅਮ ਸ਼ੇਕਸਪੀਅਰ | |
---|---|
ਜਨਮ | ਇੰਗਲੈਂਡ |
ਬਪਤਿਸਮਾ | 26 ਅਪ੍ਰੈਲ 1564 |
ਮੌਤ | 23 ਅਪ੍ਰੈਲ 1616 (ਉਮਰ 52)[lower-alpha 1] ਇੰਗਲੈਂਡ |
ਪੇਸ਼ਾ |
|
ਸਰਗਰਮੀ ਦੇ ਸਾਲ | ਅੰ. 1585–1613 |
ਜੀਵਨ ਸਾਥੀ |
ਐਨ ਹੈਥਵੇ (ਵਿ. 1582) |
ਬੱਚੇ |
|
ਮਾਤਾ-ਪਿਤਾ |
|
ਦਸਤਖ਼ਤ | |
ਬੰਦ ਕਰੋ