ਸੰਯੁਕਤ ਰਾਸ਼ਟਰ
ਯੂਨਾਈਟਿਡ ਨੇਸ਼ਨਸ / From Wikipedia, the free encyclopedia
ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ, ਤਾਂਕਿ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ, ਆਰਥਕ ਵਿਕਾਸ, ਅਤੇ ਸਮਾਜਕ ਨਿਰਪਖਤਾ ਵਿੱਚ ਸਹਿਯੋਗ ਸਰਲ ਹੋ ਪਾਏ। ਇਹ ਸਥਾਪਨਾ ਸੰਯੁਕਤ ਰਾਸ਼ਟਰ ਅਧਿਕਾਰ-ਪੱਤਰ ਉੱਤੇ 50 ਦੇਸ਼ਾਂ ਦੇ ਹਸਤਾਖਰ ਹੋਣ ਦੇ ਨਾਲ ਹੋਈ।
Organization of United Nations
| |||||||||||
---|---|---|---|---|---|---|---|---|---|---|---|
| |||||||||||
ਮੁੱਖ ਦਫ਼ਤਰ | ਨਿਊ ਯਾਰਕ ਸ਼ਹਿਰ (International territory) | ||||||||||
ਸਰਕਾਰੀ ਭਾਸ਼ਾਵਾਂ | |||||||||||
ਕਿਸਮ | ਅੰਤਰ-ਸਰਕਾਰੀ | ||||||||||
ਮੈਂਬਰਸ਼ਿਪ | 193 ਮੈਂਬਰ 2 ਰਾਖਵੇਂ | ||||||||||
Leaders | |||||||||||
• ਸਕੱਤਰੇਤ | ਬਾਨ ਕੀ-ਮੂਨ | ||||||||||
• ਉਪ ਸਕੱਤਰ-ਜਨਰਲ | ਜਾਨ ਐਲੀਆਸਨ | ||||||||||
• ਜਨਰਲ ਸਭਾ ਦਾ ਪ੍ਰਧਾਨ | ਪੀਟਰ ਥਾਂਪਸਨ | ||||||||||
• ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦਾ ਪ੍ਰਧਾਨ | ਫ਼ਰੈਡਰਿਕ ਮੁਸੀਵਾ ਮਾਕਾਮੁਰ ਸ਼ਾਵਾ | ||||||||||
• ਸੁਰੱਖਿਆ ਪ੍ਰੀਸ਼ਦ ਦਾ ਪ੍ਰਧਾਨ | ਵਿਤਾਲੀ ਚਰਕਿਨ | ||||||||||
Establishment | |||||||||||
• ਸੰਯੁਕਤ ਰਾਸ਼ਟਰ ਚਾਰਟਰ ਬਣਿਆ | 26 ਜੂਨ 1945 (1945-06-26) | ||||||||||
• ਚਾਰਟਰ ਵਰਤੋਂ ਵਿੱਚ ਆਇਆ | 24 ਅਕਤੂਬਰ 1945 (1945-10-24) | ||||||||||
ਦੂਜਾ ਵਿਸ਼ਵ ਯੁੱਧ ਦੇ ਜੇਤੂ ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਨੂੰ ਅੰਤਰਰਾਸ਼ਟਰੀ ਸੰਘਰਸ਼ ਵਿੱਚ ਦਖਲ ਦੇਣ ਦੇ ਉਦੇਸ਼ ਨਾਲ ਸਥਾਪਤ ਕੀਤਾ ਸੀ। ਉਹ ਚਾਹੁੰਦੇ ਸਨ ਕਿ ਭਵਿੱਖ ਵਿੱਚ ਫਿਰ ਕਦੇ ਦੂਜਾ ਵਿਸ਼ਵ ਯੁੱਧ ਦੀ ਤਰ੍ਹਾਂ ਦੇ ਯੁੱਧ ਨਹੀਂ ਛਿੜ ਪਵੇ। ਸੰਯੁਕਤ ਰਾਸ਼ਟਰ ਦੀ ਸੰਰਚਨਾ ਵਿੱਚ ਸੁਰੱਖਿਆ ਪਰਿਸ਼ਦ ਵਾਲੇ ਸਭ ਤੋਂ ਸ਼ਕਤੀਸ਼ਾਲੀ ਦੇਸ਼ (ਸੰਯੁਕਤ ਰਾਜ ਅਮਰੀਕਾ, ਫਰਾਂਸ, ਰੂਸ, ਚੀਨ, ਅਤੇ ਸੰਯੁਕਤ ਬਾਦਸ਼ਾਹੀ) ਦੂਜਾ ਵਿਸ਼ਵ ਯੁੱਧ ਵਿੱਚ ਬਹੁਤ ਅਹਿਮ ਦੇਸ਼ ਸਨ।
2006 ਤੋਂ ਸੰਯੁਕਤ ਰਾਸ਼ਟਰ ਵਿੱਚ ਸੰਸਾਰ ਦੇ ਲਗਭਗ ਸਾਰੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ 192 ਦੇਸ਼ ਹੈ। ਇਸ ਸੰਸਥਾ ਦੀ ਸੰਰਚਨ ਵਿੱਚ ਸਮਾਨਿਏ ਸਭਾ, ਸੁਰੱਖਿਆ ਪਰਿਸ਼ਦ, ਆਰਥਕ ਅਤੇ ਸਮਾਜਕ ਪਰਿਸ਼ਦ, ਸਕੱਤਰੇਤ, ਅਤੇ ਅੰਤਰਰਾਸ਼ਟਰੀ ਅਦਾਲਤ ਸਮਿੱਲਤ ਹੈ।
ਸੰਯੁਕਤ ਰਾਸ਼ਟਰ ਦੀਆਂ ਛੇ ਅਧਿਕਾਰਿਕ ਭਾਸ਼ਾਵਾਂ ਹਨ: ਅਰਬੀ, ਚੀਨੀ, ਅੰਗਰੇਜ਼ੀ, ਫਰਾਂਸੀਸੀ, ਸਪੇਨੀ ਅਤੇ ਰੂਸੀ।