ਸ਼ਹਿਰ ਅਤੇ ਤ੍ਰਿਪੁਰਾ ਰਾਜ ਦੀ ਰਾਜਧਾਨੀ, ਭਾਰਤ From Wikipedia, the free encyclopedia
ਅਗਰਤਲਾ (ਬੰਗਾਲੀ: আগরতলা ਅਗੋਰਤੋਲਾ) ਭਾਰਤ ਦੇ ਰਾਜ ਤ੍ਰਿਪੁਰਾ ਦੀ ਰਾਜਧਾਨੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਗੁਹਾਟੀ ਮਗਰੋਂ ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਹਰੋਆ ਦਰਿਆ ਕੰਢੇ ਬੰਗਲਾਦੇਸ਼ ਤੋਂ ਸਿਰਫ਼ 2 ਕਿ.ਮੀ. ਦੂਰ ਸਥਿਤ ਹੈ। 2011 ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 399,688 ਹੈ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਗਰਤਲਾ | |
---|---|
ਸਮਾਂ ਖੇਤਰ | ਯੂਟੀਸੀ+5:30 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.