ਕੁੰਤੀ
From Wikipedia, the free encyclopedia
ਹਿੰਦੂ ਪੁਰਾਣ ਅਨੁਸਾਰ, ਕੁੰਤੀ (ਸੰਸਕ੍ਰਿਤ: कुंती Kuntī) ਜਿਸ ਨੂੰ ਪ੍ਰਿਥਾ ਵੀ ਕਹਿੰਦੇ ਹਨ, ਇੱਕ ਯਾਦਵ ਰਾਜਾ ਸ਼ੂਰਸੇਨ ਦੀ ਧੀ ਸੀ।[1] ਕੁੰਤੀ ਵਾਸੁਦੇਵ ਦੀ ਭੈਣ ਅਤੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਭੂਆ ਸੀ। ਮਹਾਰਾਜ ਕੁੰਤੀਭੋਜ ਨੇ ਕੁੰਤੀ ਨੂੰ ਗੋਦ ਲਿਆ ਸੀ।[2] ਹਸਤਿਨਾਪੁਰ ਦੇ ਰਾਜਾ ਪਾਂਡੂ ਦੀ ਪਤਨੀ[3] ਅਤੇ ਅੰਗ ਦੇ ਰਾਜਾ ਕਰਣ ਅਤੇ ਇੰਦਰਪ੍ਰਸਥ ਦੇ ਰਾਜਾ ਯੁਧਿਸ਼ਠਰ ਦੀ ਮਾਤਾ ਸੀ।[4]
ਵਿਸ਼ੇਸ਼ ਤੱਥ ਕੁੰਤੀ, ਹੋਰ ਨਾਮ ...
ਕੁੰਤੀ | |
---|---|
Member of Panchakanya | |
ਹੋਰ ਨਾਮ | Pritha |
ਦੇਵਨਾਗਰੀ | कुंती |
ਸੰਸਕ੍ਰਿਤ ਲਿਪੀਅੰਤਰਨ | Kuntī |
ਮਾਨਤਾ |
|
ਧਰਮ ਗ੍ਰੰਥ |
|
ਲਿੰਗ | Female |
ਨਿੱਜੀ ਜਾਣਕਾਰੀ | |
ਜਨਮ | Mathura |
ਮੌਤ | Himalayas |
ਮਾਤਾ ਪਿੰਤਾ | Parents
|
ਭੈਣ-ਭਰਾ | 14 siblings including Vasudeva, Nanda, Shrutashrava (sister) |
ਜੀਵਨ ਸਾਥੀ | Pandu |
ਬੱਚੇ | Pre-marital
|
ਬੰਦ ਕਰੋ
ਕੁੰਤੀ ਦੇ ਪਾਂਡੂ ਨਾਲ ਵਿਆਹ ਤੋਂ ਪਹਿਲਾਂ,[5] ਉਸ ਨੇ ਸੂਰਜ ਦੇਵਤਾ, ਨਾਲ ਸੰਗਮ ਤੋਂ ਕਰਣ ਜਨਮ ਦਿੱਤਾ ਸੀ। ਉਸ ਨੇ ਬਾਅਦ ਵਿੱਚ ਪਾਂਡੂ ਨਾਲ ਵਿਆਹ ਕਰਾਇਆ ਅਤੇ ਯੁਧਿਸ਼ਠਰ,[6] ਭੀਮ[7] ਅਤੇ ਅਰਜੁਨ ਨੂੰ ਜਨਮ ਦਿੱਤਾ।