ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ
ਮੱਧ ਪੂਰਬ ਵਿੱਚ ਖੇਤਰੀ ਵਪਾਰ ਬਲਾਕ / From Wikipedia, the free encyclopedia
ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ (Arabic: مجلس التعاون لدول الخليج العربية) ਮੂਲ ਤੌਰ 'ਤੇ, (ਅਤੇ ਅੱਜ ਵੀ ਰੋਜ਼ਮਰਾ ਬੋਲਚਾਲ ਵਿੱਚ) ਗਲਫ਼ ਕੋਆਪਰੇਸ਼ਨ ਕੌਂਸਿਲ (Gulf Cooperation Council - ਜੀਸੀਸੀ) ਇੱਕ ਇਲਾਕਾਈ ਅਤੇ ਅੰਤਰਸਰਕਾਰੀ ਸਿਆਸੀ ਅਤੇ ਆਰਥਿਕ ਸੰਗਠਨ ਹੈ ਜੋ ਕਿ ਇਰਾਕ ਦੇ ਇਲਾਵਾ ਫ਼ਾਰਸ ਦੀ ਖਾਦੀ ਦੇ ਤਮਾਮ ਅਰਬ ਰਾਜ ਸ਼ਾਮਿਲ ਹਨ। ਇਸ ਦੇ ਰੁਕਨ ਦੇਸ਼ ਬਹਿਰੀਨ, ਕੁਵੈਤ, ਅਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ ਹਨ।
- "Kuwait hopes emir visit to।ran will boost Gulf peace". Gulf News. Retrieved 23 July 2014.
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ مجلس التعاون لدول الخليج العربيةਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ, Headquarters ...
مجلس التعاون لدول الخليج العربية ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ | |
---|---|
ਝੰਡਾ | |
Headquarters | Riyadh, Saudi Arabia |
Official languages | Arabic |
ਕਿਸਮ | Trade bloc |
ਮੈਂਬਰਸ਼ਿਪ | |
Leaders | |
• Secretary General | A. bin Rashid Al Zayani |
• Supreme Council Presidency | ਕੁਵੈਤ[1] |
Establishment | |
• As the GCC | 25 ਮਈ 1981; 42 ਸਾਲ ਪਹਿਲਾਂ (1981-05-25) |
ਖੇਤਰ | |
• ਕੁੱਲ | 2,673,108 km2 (1,032,093 sq mi) |
• ਜਲ (%) | 0.6 |
ਆਬਾਦੀ | |
• 2014 ਅਨੁਮਾਨ | 50.761.260 |
• ਘਣਤਾ | 17.37/km2 (45.0/sq mi) |
ਜੀਡੀਪੀ (ਨਾਮਾਤਰ) | 2013 ਅਨੁਮਾਨ |
• ਕੁੱਲ | $1,640 ਬਿਲੀਅਨ |
• ਪ੍ਰਤੀ ਵਿਅਕਤੀ | $33,005 |
ਮੁਦਰਾ | Khaleeji (proposed)
6 currencies
|
ਵੈੱਬਸਾਈਟ http://www.gcc-sg.org | |
|
ਬੰਦ ਕਰੋ