ਉਮਾਨ
From Wikipedia, the free encyclopedia
ਉਮਾਨ (Arabic: عمان) ਅਰਬੀ ਪਰਾਇਦੀਪ ਵਿੱਚ ਸਥਿਤ ਇੱਕ ਅਰਬ ਮੁਲਕ ਹੈ। ਇਸ ਦੀਆਂ ਹੱਦਾਂ ਉੱਤਰ-ਪੱਛਮ ਵਿੱਚ ਸੰਯੁਕਤ ਅਰਬ ਇਮਰਾਤ, ਪੱਛਮ ਵਿੱਚ ਸਾਊਦੀ ਅਰਬ ਅਤੇ ਦੱਖਣ-ਪੱਛਮ ਵਿੱਚ ਯਮਨ ਨਾਲ ਲਗਦੀਆਂ ਹਨ। ਇਸ ਦੇ ਨਾਲ ਹੀ ਇਰਾਨ ਅਤੇ ਪਾਕਿਸਤਾਨ ਨਾਲ ਇਸ ਦੀਆਂ ਸਮੁੰਦਰੀ ਹੱਦਾਂ ਹਨ।
ਵਿਸ਼ੇਸ਼ ਤੱਥ ਉਮਾਨੀ ਸਲਤਨਤسلطنة عُمانSalṭanat ʻUmān, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਉਮਾਨੀ ਸਲਤਨਤ سلطنة عُمان Salṭanat ʻUmān | |||||
---|---|---|---|---|---|
| |||||
ਐਨਥਮ: Nashid as-Salaam as-Sultani "Peace to the Sultan" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਸਕਤ | ||||
ਅਧਿਕਾਰਤ ਭਾਸ਼ਾਵਾਂ | ਅਰਬੀ ਭਾਸ਼ਾ | ||||
ਧਰਮ | ਇਸਲਾਮ | ||||
ਵਸਨੀਕੀ ਨਾਮ | ਉਮਾਨੀ | ||||
ਸਰਕਾਰ | Absolute monarchy | ||||
• ਉਮਾਨ ਦਾ ਸੁਲਤਾਨ | Haitham ben Tariq | ||||
• Deputy Prime Minister | Fahd bin Mahmoud al Said[1] | ||||
ਵਿਧਾਨਪਾਲਿਕਾ | Parliament | ||||
Council of State (Majlis al-Dawla) | |||||
Consultative Assembly (Majlis al-Shura) | |||||
Establishment | |||||
• The Azd tribe migration | Late 2nd century | ||||
• Imamate established[2] | 751 | ||||
ਖੇਤਰ | |||||
• ਕੁੱਲ | 309,501 km2 (119,499 sq mi) (70th) | ||||
• ਜਲ (%) | negligible | ||||
ਆਬਾਦੀ | |||||
• 2014 ਅਨੁਮਾਨ | 3,219,775[3] (129th) | ||||
• 2010 ਜਨਗਣਨਾ | 2,773,479[4] | ||||
• ਘਣਤਾ | 13/km2 (33.7/sq mi) (216th) | ||||
ਜੀਡੀਪੀ (ਪੀਪੀਪੀ) | 2014 ਅਨੁਮਾਨ | ||||
• ਕੁੱਲ | $163.627 billion[5] | ||||
• ਪ੍ਰਤੀ ਵਿਅਕਤੀ | $44,062[5] | ||||
ਜੀਡੀਪੀ (ਨਾਮਾਤਰ) | 2014 ਅਨੁਮਾਨ | ||||
• ਕੁੱਲ | $80.539 billion[5] | ||||
• ਪ੍ਰਤੀ ਵਿਅਕਤੀ | $21,687[5] | ||||
ਐੱਚਡੀਆਈ (2013) | 0.783[6] ਉੱਚ · 56th | ||||
ਮੁਦਰਾ | Rial (OMR) | ||||
ਸਮਾਂ ਖੇਤਰ | UTC+4 (GST) | ||||
UTC+4 | |||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +968 | ||||
ਆਈਐਸਓ 3166 ਕੋਡ | OM | ||||
ਇੰਟਰਨੈੱਟ ਟੀਐਲਡੀ | .om, عمان. |
ਬੰਦ ਕਰੋ