ਨਾਈਜੀਰੀਆ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਸਥਾਨਕ ਸਰਕਾਰੀ ਇਲਾਕਾ From Wikipedia, the free encyclopedia
ਜ਼ਾਰੀਆ ਉੱਤਰੀ ਨਾਈਜੀਰੀਆ ਵਿਚਲੇ ਕਾਦੂਨਾ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਸਥਾਨਕ ਸਰਕਾਰੀ ਇਲਾਕਾ ਹੈ। ਇਹਦਾ ਪਹਿਲਾ ਨਾਂ ਜ਼ਜ਼ਾਊ ਸੀ ਅਤੇ ਇਹ ਮੂਲ ਸੱਤ ਹਾਊਜ਼ਾ ਸ਼ਹਿਰੀ-ਰਾਜਾਂ ਵਿੱਚੋਂ ਇੱਕ ਸੀ। 2006 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 408,198 ਸੀ।
ਜ਼ਾਰੀਆ | ||
---|---|---|
ਸਥਾਨਕ ਸਰਕਾਰੀ ਇਲਾਕਾ ਅਤੇ ਸ਼ਹਿਰ | ||
ਦੇਸ਼ | ਫਰਮਾ:Country data ਨਾਈਜੀਰੀਆ | |
ਰਾਜ | ਕਾਦੂਨਾ ਰਾਜ | |
ਖੇਤਰ | ||
• ਕੁੱਲ | 300 km2 (100 sq mi) | |
ਆਬਾਦੀ (2006) | ||
• ਕੁੱਲ | 4,08,198 | |
• ਘਣਤਾ | 1,400/km2 (3,500/sq mi) | |
ਸਮਾਂ ਖੇਤਰ | ਯੂਟੀਸੀ+01:00 (ਪੱਛਮੀ ਅਫ਼ਰੀਕੀ ਵਕਤ) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.