ਨਾਈਜੀਰੀਆ

ਅਫਰੀਕਾ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ From Wikipedia, the free encyclopedia

ਨਾਈਜੀਰੀਆ
Remove ads

ਨਾਈਜੀਰੀਆ, ਅਧਿਕਾਰਕ ਤੌਰ ਉੱਤੇ ਨਾਈਜੀਰੀਆ ਦਾ ਸੰਘੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ 36 ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਬੇਨਿਨ, ਪੂਰਬ ਵੱਲ ਚਾਡ ਅਤੇ ਕੈਮਰੂਨ, ਉੱਤਰ ਵੱਲ ਨਾਈਜਰ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।

ਵਿਸ਼ੇਸ਼ ਤੱਥ ਨਾਈਜੀਰਿਆ ਦਾ ਸੰਘੀ ਗਣਰਾਜJamhuriyar Taraiyar Nijeriya (ਹੌਸਾ)Ọ́há Njíkọ̀ Ọ́hanézè Naìjíríà (ਇਗਬੋ)Orílẹ̀-èdè Olómìnira Àpapọ̀ ilẹ̀ Nàìjíríà (ਯੋਰੂਬਾ), ਰਾਜਧਾਨੀ ...
Remove ads

ਇਤਹਾਸ

ਨਾਇਜੀਰੀਆ ਦੇ ਪ੍ਰਾਚੀਨ ਇਤਹਾਸ ਨੂੰ ਦੇਖਣ ਤੇ ਪਤਾ ਚੱਲਦਾ ਹੈ ਕਿ ਇੱਥੇ ਸਭਿਅਤਾ ਦੀ ਸ਼ੁਰੂਆਤ ਈਸਾ ਪੂਰਵ 9000 ਵਿੱਚ ਹੋਈ ਸੀ। 1 ਅਕ‍ਟੂਬਰ 1960 ਨੂੰ ਇਹ ਦੇਸ਼ ਇੰਗ‍ਲੈਂਡ ਦੇ ਸ਼ਾਸਨ ਤੋਂ ਆਜ਼ਾਦ ਹੋਇਆ। 1991 ਵਿੱਚ ਇੱਥੇ ਦੀ ਰਾਜਧਾਨੀ ਲਾਗੋਸ ਤੋਂ ਬਦਲਕੇ ਅਬੂਜਾ ਬਣਾਈ ਗਈ।

ਤਸਵੀਰਾਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads